ਮੁੰਦਰੀ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 20:
'''ਮੁੰਦਰੀ''' ('''Muɳɖa''') [[ਮੁੰਦਾ ਲੋਕ|ਮੁੰਦਾ ਲੋਕਾਂ]] ਵੱਲੋਂ ਬੋਲੀ ਜਾਣ ਵਾਲ਼ੀ [[ਆਸਟਰੋਏਸ਼ੀਆਈ ਬੋਲੀਆਂ]] ਦੇ ਪਰਵਾਰ ਦੀ ਇੱਕ [[ਮੁੰਦਾ ਬੋਲੀਆਂ|ਮੁੰਦਾ ਬੋਲੀ]] ਹੈ ਜਿਹਦਾ [[ਸੰਤਾਲੀ ਬੋਲੀ|ਸੰਤਾਲੀ]] ਨਾਲ਼ ਨੇੜੇ ਦਾ ਰਿਸ਼ਤਾ ਹੈ। ਇਹ ਮੁਢਲੇ ਤੌਰ 'ਤੇ ਪੂਰਬੀ [[ਭਾਰਤ]], [[ਬੰਗਲਾਦੇਸ਼]] ਅਤੇ [[ਨਿਪਾਲ]] ਦੇ [[ਮੁੰਦਾ ਲੋਕ|ਮੁੰਦਾ]] ਕਬਾਇਲੀਆਂ ਵੱਲੋਂ ਬੋਲੀ ਜਾਂਦੀ ਹੈ। ਮੁੰਦਰੀ ਬੋਲੀ ਨੂੰ ਲਿਖਣ ਵਾਸਤੇ ਰੋਹੀਦਾਸ ਸਿੰਘ ਨਾਗ ਨੇ "ਮੁੰਦਰੀ ਬਾਣੀ" ਨਾਮਕ ਲਿੱਪੀ ਦੀ ਕਾਢ ਕੱਢੀ ਸੀ।<ref>http://www.oneindia.com/2006/05/15/bms-to-intensify-agitation-on-mundari-language-1147760918.html</ref>
 
==ਹਵਾਲੇ==
{{ਹਵਾਲੇ}}