ਮੂਰਾਸਾਕੀ ਸ਼ੀਕੀਬੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 4:
 
==ਗੇਂਜੀ ਦੀ ਕਹਾਣੀ==
ਗੇਂਜੀ ਦੀ ਕਹਾਣੀ ਨਾਵਲ ਵਿੱਚ [[ਹੀਏਨ ਕਾਲ]] ਦੌਰਾਨ ਉੱਚੀਆਂ ਪਦਵੀਆਂ ਤੇ ਬੈਠੇ ਅਮੀਰਾਂ ਦੇ ਕਾਰ ਵਿਹਾਰ ਦਾ ਖਾਸ ਬਿਆਨ ਮਿਲਦਾ ਹੈ।<ref name=BMA>{{cite book|last=[[Birmingham Museum of Art]]|title=Birmingham Museum of Art : guide to the collection|year=2010|publisher=Birmingham Museum of Art|location=[Birmingham, Ala]|isbn=978-1-904832-77-5|pages=49|url=http://artsbma.org}}</ref> ਇਸ ਦੇ ਮੁਕੰਮਲ ਹੋਣ ਦੇ ਇਕ ਦਹਾਕੇ ਦੇ ਅੰਦਰ ਇਹ ਨਾਵਲ ਸੂਬੇ ਭਰ ਵਿਚ ਵੰਡਿਆ ਗਿਆ ਸੀ; ਇਕ ਸਦੀ ਦੇ ਅੰਦਰ ਇਸ ਨੂੰ [[ਜਾਪਾਨੀ ਸਾਹਿਤ]] ਦੀ ਕਲਾਸਿਕ ਰਚਨਾ ਦੇ ਤੌਰ ਤੇ ਮਾਨਤਾ ਮਿਲ ਗਈ ਸੀ ਅਤੇ ਵਿਦਵਾਨਾਂ ਦੀ ਭਰਪੂਰ ਆਲੋਚਨਾ ਦਾ ਵਿਸ਼ਾ ਬਣ ਗਿਆ ਸੀ। ਸ਼ੁਰੂ 20ਵੀਂ ਸਦੀ ਵਿੱਚ ਉਸ ਦੇ ਕੰਮ ਦਾ ਹੋਰਨਾ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਣ ਲੱਗਾ ਸੀ; ਛੇ-ਜਿਲਦੀ ਅੰਗਰੇਜ਼ੀ ਅਨੁਵਾਦ 1933 ਵਿੱਚ ਕੀਤਾ ਗਿਆ ਸੀ।
 
==ਹਵਾਲੇ==
{{ਹਵਾਲੇ}}