ਮੈਕਸਿਮ ਗੋਰਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 115:
ਗੋਰਕੀ ਨੇ ਆਪਣੇ ਜੀਵਨ ਚਰਿਤਰ ਦੇ ਮਾਧਿਅਮ ਨਾਲ ਤਤਕਾਲੀਨ ਸੰਘਰਸ਼ਾਂ ਅਤੇ ਕਠਿਨਾਈਆਂ ਦਾ ਸਮਰਥ ਬਿੰਬ ਸਿਰਜਣ ਕੀਤਾ ਹੈ। ਮੇਰਾ ਬਚਪਨ ਇਸ ਸਚਾਈ ਦਾ ਜਵਲੰਤ ਉਦਾਹਰਣ ਹੈ। ਆਪਣੇ ਅੰਤਮ ਨਾਵਲ ‘[[ਦ ਲਾਇਫ ਆਫ ਕਲਿਮ ਸਾਮਗਿਨ]]’ ਵਿੱਚ ਲੇਖਕ ਨੇ ਪੂੰਜੀਵਾਦ, ਉਸਦੇ ਉੱਨਤੀ ਅਤੇ ਪਤਨ ਦਾ ਲੇਖਾ ਪੇਸ਼ ਕੀਤਾ ਹੈ ਅਤੇ ਇਸ ਪ੍ਰਣਾਲੀ ਦੇ ਵਿਕਾਸ ਦਾ ਨਾਮ ਦਿੱਤਾ ਹੈ, ਜਿਸਦੇ ਕਾਰਨ ਰੂਸ ਦਾ ਪਹਿਲਾਂ ਸਮਾਜਵਾਦੀ ਰਾਜ ਸਥਾਪਤ ਹੋਇਆ। ਲੇਖਕ ਨੇ ਇਸ ਨਾਵਲ ਨੂੰ 1927 ਵਿੱਚ ਅਰੰਭ ਕੀਤਾ ਅਤੇ 1936 ਵਿੱਚ ਖ਼ਤਮ ਕੀਤਾ। ਗੋਰਕੀ ਨੇ ਆਪਣੇ ਦੇਸ਼ ਅਤੇ ਸੰਸਾਰ ਦੀ ਜਨਤਾ ਨੂੰ ਫਾਸ਼ੀਵਾਦ ਦੀ ਅਸਲੀਅਤ ਤੋਂ ਵਾਕਫ਼ ਕਰਾਇਆ ਸੀ। ਗੋਰਕੀ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੇ ਆਦਰਸ਼ ਸਾਡੇ ਵਿੱਚ ਜਿੰਦਾ ਹਨ।
 
==ਹਵਾਲੇ==
{{ਹਵਾਲੇ}}