ਮੈਸੋਪੋਟਾਮੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
 
ਛੋ clean up using AWB
ਲਾਈਨ 5:
ਇਹਨੂੰ ਪੱਛਮ ਵਿੱਚ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ ਅਤੇ ਕਾਂਸੀ-ਯੁੱਗ ਮੈਸੋਪੋਟਾਮੀਆ ਵਿੱਚ [[ਸੁਮੇਰ]] ਅਤੇ [[ਅਕਾਦੀਆਈ ਸਾਮਰਾਜ|ਅਕਾਦੀਆ]], ਬੇਬੀਲੋਨੀਆਈ ਅਤੇ ਅਸੀਰੀਆਈ ਸਾਮਰਾਜ ਸ਼ਾਮਲ ਸਨ ਜੋ ਸਾਰੇ ਅਜੋਕੇ ਇਰਾਕ ਦੇ ਮੂਲ-ਵਾਸੀ ਸਨ। ਲੋਹ-ਯੁੱਗ ਵਿੱਚ ਇਹਦਾ ਪ੍ਰਬੰਧ ਨਵ-ਬੇਬੀਲੋਨੀਆਈ ਅਤੇ ਨਵ-ਅਸੀਰੀਆਈ ਸਾਮਰਾਜ ਹੇਠ ਚਲਾ ਗਿਆ। ਸਥਾਨਕ ਸੁਮੇਰੀ ਅਤੇ ਅਕਾਦੀਆਈ ਲੋਕ (ਅਸੀਰੀਆਈ ਅਤੇ ਬੇਬੀਲੋਨੀਆਈ ਸਮੇਤ) ਨੇ ਲਿਖਤ ਇਤਿਹਾਸ ਦੇ ਅਰੰਭ (ਲਗਭਗ ੩੧੦੦ ਈਸਾ ਪੂਰਵ) ਤੋਂ ਲੈ ਕੇ ੫੩੯ ਈਸਾ ਪੂਰਵ ਵਿੱਚ ਬੇਬੀਲੋਨ ਦੇ ਗਿਰਾਅ ਤੱਕ ਇੱਥੇ ਰਾਜ ਕੀਤਾ ਜਿਸ ਤੋਂ ਬਾਅਦ ਇੱਥੇ ਅਸ਼ਮਿਨੀਡ ਸਾਮਰਾਜ ਨੇ ਹੱਲਾ ਬੋਲ ਦਿੱਤਾ ਸੀ। ੩੩੨ ਈਸਾ ਪੂਰਵ ਵਿੱਚ ਇਹ [[ਸਿਕੰਦਰ]] ਦੇ ਕਬਜ਼ੇ ਹੇਠ ਚਲਾ ਗਿਆ ਅਤੇ ਉਹਦੀ ਮੌਤ ਤੋਂ ਬਾਅਦ ਇਹ ਯੂਨਾਨੀ ਸਿਲੂਸਿਡ ਸਾਮਰਾਜ ਦਾ ਹਿੱਸਾ ਬਣ ਗਿਆ।
 
==ਹਵਾਲੇ==
{{ਅੰਤਕਾ}}
{{ਹਵਾਲੇ}}