"ਮੋਜ਼ੈਂਬੀਕ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
ਛੋ (clean up using AWB)
'''ਮੋਜ਼ੈਂਬੀਕ''', ਅਧਿਕਾਰਕ ਤੌਰ 'ਤੇ '''ਮੋਜ਼ੈਂਬੀਕ ਦਾ ਗਣਰਾਜ''' ({{lang-pt|Moçambique}} ਜਾਂ ''República de Moçambique'', ਰੇਪੂਬਲਿਕਾ ਡੀ ਮੂਸਾਂਬੀਕੀ), ਦੱਖਣ-ਪੂਰਬੀ [[ਅਫ਼ਰੀਕਾ]] ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੂਰਬ ਵੱਲ [[ਹਿੰਦ ਮਹਾਂਸਾਗਰ]], ਉੱਤਰ ਵੱਲ [[ਤਨਜ਼ਾਨੀਆ]], ਉੱਤਰ-ਪੱਛਮ ਵੱਲ [[ਮਲਾਵੀ]] ਅਤੇ [[ਜ਼ਾਂਬੀਆ]], ਪੱਛਮ ਵੱਲ [[ਜ਼ਿੰਬਾਬਵੇ]] ਅਤੇ ਦੱਖਣ-ਪੱਛਮ ਵੱਲ [[ਸਵਾਜ਼ੀਲੈਂਡ]] ਅਤੇ [[ਦੱਖਣੀ ਅਫ਼ਰੀਕਾ]] ਨਾਲ ਲੱਗਦੀਆਂ ਹਨ। ਇਸਦੀ ਰਾਜਧਾਨੀ ਮਪੂਤੋ ਹੈ ਜਿਸਨੂੰ ਸੁਤੰਤਰਤਾ ਤੋਂ ਪਹਿਲਾਂ ਲੂਰੈਂਸੋ ਮਾਰਕੇਸ ਕਿਹਾ ਜਾਂਦਾ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਅਫ਼ਰੀਕਾ ਦੇ ਦੇਸ਼]]