ਮੌਲਾਨਾ ਅਬੁਲ ਕਲਾਮ ਆਜ਼ਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 18:
ਉਸ ਨੇ ਇੱਕ ਪੱਤਰਕਾਰ ਦੇ ਤੌਰ ਤੇ ਆਪਣੇ ਕੰਮ ਨਾਲ ਆਪਣਾ ਨਾਮ ਬਣਾਇਆ। ਉਹ ਆਪਣੀਆਂ ਲਿਖਤਾਂ ਵਿੱਚ ਬ੍ਰਿਟਿਸ਼ ਰਾਜ ਦੀ ਆਲੋਚਨਾ ਅਤੇ ਭਾਰਤੀ ਰਾਸ਼ਟਰਵਾਦ ਦੇ ਕਾਜ਼ ਦੀ ਵਕਾਲਤ ਕਰਦਾ ਸੀ। ਆਜ਼ਾਦ ਖਿਲਾਫ਼ਤ ਅੰਦੋਲਨ ਦਾ ਨੇਤਾ ਬਣ ਗਿਆ ਅਤੇ ਇਸੇ ਦੌਰਾਨ ਮਹਾਤਮਾ ਗਾਂਧੀ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਆਇਆ। ਆਜ਼ਾਦ ਅਹਿੰਸਕ ਸਿਵਲਨਾਫੁਰਮਾਨੀ ਦੇ ਗਾਂਧੀ ਦੇ ਵਿਚਾਰਾਂ ਦਾ ਜੋਸ਼ੀਲਾ ਸਮਰਥਕ ਬਣ ਗਿਆ ਹੈ, ਅਤੇ 1919 ਰੋਲਟ ਐਕਟ ਦੇ ਵਿਰੋਧ ਵਿਚ [[ਨਾਮਿਲਵਰਤਨ ਲਹਿਰ]] ਨੂੰ ਸੰਗਠਿਤ ਕਰਨ ਦਾ ਕੰਮ ਕੀਤਾ।
 
ਮੌਲਾਨਾ ਨੇ ਲੜਕਪਣ ਵਿੱਚ ਹੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਆਜ਼ਾਦ ਤਖ਼ੱਲਸ ਰੱਖ ਲਿਆ ਸੀ। ਪਰ ਬਾਅਦ ਵਿੱਚ [[ਭਾਰਤ ਦਾ ਆਜ਼ਾਦੀ ਸੰਗਰਾਮ|ਆਜ਼ਾਦੀ ਸੰਗਰਾਮ]] ਵਿੱਚ ਸਰਗਰਮ ਹੋਣ ਉਪਰੰਤ ਉਨ੍ਹਾਂ ਦੀਆਂ ਮਸਰੂਫ਼ੀਆਂ ਇਸ ਕਦਰ ਵਧ ਗਈਆਂ ਕਿ ਸ਼ਾਇਰੀ ਲਈ ਵਕਤ ਨਹੀਂ ਮਿਲਿਆ ਲੇਕਿਨ ਤਖ਼ੱਲਸ ਉਸ ਦੇ ਨਾਮ ਦਾ ਅਨਿੱਖੜ ਅੰਗ ਜ਼ਰੂਰ ਬਣ ਗਿਆ। ਮੌਲਾਨਾ ਦੀ ਆਤਮਕਥਾ "ਆਜ਼ਾਦ ਕੀ ਕਹਾਣੀ, ਆਜ਼ਾਦ ਕੀ ਜ਼ਬਾਨੀ" ਵਿੱਚ ਵੀ ਉਸਦੇ ਕੁਝ ਸ਼ੇਅਰ ਸ਼ਾਮਿਲ ਹਨ।
 
 
ਲਾਈਨ 42:
 
 
==ਹਵਾਲੇ==
{{ਹਵਾਲੇ}}
{{ਭਾਰਤ ਦੇ ਸੁਤੰਤਰਤਾ ਸੰਗਰਾਮੀਏ}}