ਯੂਰੀ ਕਜ਼ਾਕੋਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 10:
| alma_mater = [[ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ]]
}}
'''ਯੂਰੀ ਪਾਵਲੋਵਿਚ ਕਜ਼ਾਕੋਵ''' ({{lang-ru|Юрий Павлович Казаков}}) (8 ਅਗਸਤ 1927 – 29 ਨਵੰਬਰ 1982) ਇੱਕ [[ਰੂਸੀ | ਰਸ਼ੀਅਨ]] ਨਿੱਕੀ ਕਹਾਣੀ ਲੇਖਕ ਸੀ, ਜਿਸਦੀ ਤੁਲਨਾ ਅਕਸਰ [[ਐਂਤਨ ਚੈਖਵ]] ਅਤੇ [[ਇਵਾਨ ਬੂਨਿਨ]] ਨਾਲ ਕੀਤੀ ਜਾਂਦੀ ਹੈ। ਉਸ ਦਾ ਜਨਮ [[ਮਾਸਕੋ]] ਵਿੱਚ ਹੋਇਆ ਅਤੇ, ਉਸ ਨੇ ਇੱਕ [[ਜਾਜ਼]] ਸੰਗੀਤਕਾਰ ਦੇ ਤੌਰ ਆਪਣਾ ਕੈਰੀਅਰ ਸ਼ੁਰੂ ਕੀਤਾ, ਪਰ 1952 'ਚ ਉਹ ਕਹਾਣੀਆਂ ਪ੍ਰਕਾਸ਼ਿਤ ਕਰਨ ਵੱਲ ਪਲਟ ਗਏ। 1958 ਵਿਚ ਉਸ ਨੇ [[ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ]] ਵਿੱਚ ਦਾਖਲਾ ਲੈ ਲਿਆ।
 
== ਜੀਵਨੀ ==
ਯੂਰੀ ਕਜ਼ਾਕੋਵ ਮਾਸਕੋ ਦੇ ਇੱਕ ਮਜਦੂਰ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ ਪੁਰਾਣੇ ਅਰਾਬਾਤ ਇਲਾਕੇ ਵਿੱਚ ਵੱਡਾ ਹੋਇਆ, ਜਿਹੜਾ ਅੱਜ ਇਕ ਸੈਲਾਨੀ ਸਥਾਨ ਵਿਚ ਬਦਲ ਦਿੱਤਾ ਗਿਆ ਹੈ,ਪਰ ਅੱਧ-1900ਵਿਆਂ ਵਿੱਚ [[ਰੂਸੀ ਸਭਿਆਚਾਰ]] ਦਾ ਫੋਕਲ ਪੁਆਇੰਟ ਸੀ।<ref name="rare">''WRITER WITH RARE GIFT.'' Moscow News (Russia). YESTERYEAR; No. 33. August 28, 2002.</ref>
 
==ਹਵਾਲੇ==
{{ਹਵਾਲੇ}}