ਰਸਾਇਣਕ ਸੰਕੇਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
'''ਰਸਾਇਣਕ ਸੰਕੇਤ''' ਉਨ੍ਹਾਂ ਤੱਤਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡਾ ਅੱਖਰ ਵਿੱਚ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ। ਕੁਝ ਤੱਤਾਂ ਦੇ ਸੰਕੇਤ ਉਨ੍ਹਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਦੇ ਬਾਅਦ ਵਿੱਚ ਆਉਣ ਵਾਲੇ ਕਿਸੇ ਅੱਖਰ ਨੂੰ ਜੋੜ ਕੇ ਬਣਾਉਂਦੇ ਹਨ। [[ਹਾਈਡ੍ਰੋਜਨ]] ਦਾ ਸੰਕੇਤ '''H''' ਹੈ। ਜਿਵੇ [[ਕਲੋਰੀਨ]] ਦਾ ਸੰਕੇਤ '''Cl''' ਅਤੇ ਜਿੰਕ ਦਾ ਸੰਕੇਤ '''Zn'''। ਕੁਝ ਤੱਤਾਂ ਨੂੰ ਲੈਟਿਨ, ਜਰਮਨੀ ਜਾਂ ਗਰੀਕ ਭਾਸ਼ਾਵਾਂ ਵਿੱਚ ਉਨ੍ਹਾਂ ਦੇ ਨਾਵਾਂ ਤੋਂ ਬਣਾਇਆ ਗਿਆ ਹੈ। ਜਿਵੇ [[ਲੋਹਾ]] ਦਾ ਸੰਕੇਤ '''Fe''' ਹੈ ਜਿ ਉਸ ਦੇ ਲੈਟਿਨ ਨਾਂ ਫੈਰਮ ਤੋਂ ਲਿਆ ਗਿਆ ਹੈ। [[ਸੋਡੀਅਮ]] ਦਾ ਨਾਮ '''Na''' ਅਤੇ [[ਪੋਟਾਸ਼ਿਅਮ]] ਦਾ ਨਾਮ '''K''' ਕ੍ਰਮਵਾਰ ਨੈਟ੍ਰਿਅਮ ਅਤੇ ਕੈਲਿਅਮ ਤੋਂ ਲਿਆ ਗਿਆ।
 
==ਇਤਿਹਾਸ==
ਲਾਈਨ 11 ⟶ 10:
*ਸੰਯੋਜਕਤਾ ਨੂੰ ਸੱਜੇ ਉਪਰ ਅੰਕਿਤ ਕਰਕੇ ਲਿਖਿਆ ਜਾਂਦਾ ਹੈ ਜਿਵੇਂ '''Ca<sup>2+</sup>'''
*ਕਿਸੇ ਵੀ ਯੋਗਿਕ ਵਿੱਚ ਪਰਮਾਣੂ ਦੀ ਗਿਣਤੀ ਨੂੰ ਸੱਜੇ ਪਾਸੇ ਨਿਮਨ ਲਿਖਤ ਕਰਕੇ ਲਿਖਿਆ ਜਾਂਦਾ ਹੈ ਜਿਵੇਂ '''N<sub>2</sub>''' ਜਾਂ '''Fe<sub>2</sub>O<sub>3</sub>'''
*ਆਇਨ ਨੂੰ ਸੱਜੇ ਪਾਸੇ ਬਿੰਦੂ ਨਾਲ ਲਿਖਿਆ ਜਾਂਦਾ ਹੈ ਜਿਵੇਂ '''Cl·'''
 
==ਹਵਾਲੇ==
{{ਹਵਾਲੇ}}
 
{{ਅੰਤਕਾ}}
[[ਸ਼੍ਰੇਣੀ:ਰਸਾਇਣ ਵਿਗਿਆਨ]]
[[ਸ਼੍ਰੇਣੀ:ਰਸਾਇਣਕ ਤੱਤ]]