ਰਾਜਨੀਤਕ ਦਰਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 5:
ਪ੍ਰਾਚੀਨ ਕਾਲ ਵਿੱਚ ਸਾਰਾ ਵਿਵਸਥਿਤ ਚਿੰਤਨ ਫ਼ਲਸਫ਼ੇ ਦੇ ਅਨੁਸਾਰ ਹੁੰਦਾ ਸੀ, ਇਸ ਲਈ ਸਾਰੀ ਵਿੱਦਿਆ ਫ਼ਲਸਫ਼ੇ ਦੇ ਵਿਚਾਰ ਖੇਤਰ ਵਿੱਚ ਆਉਂਦੀ ਸੀ। ਸਿਆਸੀ ਸਿਧਾਂਤ ਦੇ ਅੰਤਰਗਤ ਸਿਆਸਤ ਦੇ ਵੱਖ-ਵੱਖ ਪੱਖਾਂ ਦਾ ਅਧਿਅਨ ਕੀਤਾ ਜਾਂਦਾ ਹੈ। ਸਿਆਸਤ ਦਾ ਸੰਬੰਧ ਮਨੁੱਖਾਂ ਦੇ ਜਨਤਕ ਜੀਵਨ ਨਾਲ ਹੈ। ਪਰੰਪਰਾਗਤ ਪੜ੍ਹਾਈਆਂ ਵਿੱਚ ਚਿੰਤਨ ਮੂਲਕ ਪੱਧਤੀ ਦੀ ਪ੍ਰਧਾਨਤਾ ਸੀ ਜਿਸ ਵਿੱਚ ਸਾਰੇ ਤੱਤਾਂ ਦੀ ਜਾਂਚ ਤਾਂ ਨਹੀਂ ਕੀਤੀ ਜਾਂਦੀ, ਪਰ ਦਲੀਲ਼ ਸ਼ਕਤੀ ਦੇ ਆਧਾਰ ਉੱਤੇ ਉਸਦੇ ਸਾਰੇ ਸੰਭਾਵਿਕ ਪੱਖਾਂ, ਆਪਸ ਵਿੱਚ ਸਬੰਧਾਂ ਪ੍ਰਭਾਵਾਂ ਅਤੇ ਨਤੀਜਿਆਂ ਉੱਤੇ ਵਿਚਾਰ ਕੀਤਾ ਜਾਂਦਾ ਹੈ। ਸੰਖੇਪ ਵਿੱਚ, ਸਿਆਸੀ ਫ਼ਲਸਫ਼ਾ ਉਹ ਫ਼ਲਸਫ਼ੀ ਸਰਗਰਮੀ ਹੈ ਜਿਸ ਦੇ ਤਹਿਤ ਉਪਰੋਕਤ ਸੰਕਲਪਾਂ ਦੇ ਪਿੱਛੇ ਕਾਰਜਸ਼ੀਲ ਕਿਰਿਆਵਿਧੀਆਂ ਦੇ ਇਤਿਹਾਸ, ਮਕਸਦ ਅਤੇ ਵਿਕਾਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।<ref>{{cite book| last = Hampton| first = Jean| title = Political Philosophies and Political Ideologies| url = http://books.google.com/?id=KhSDAAAAMAAJ| year = 1997| publisher = WestviewPress| isbn = 978-0-8133-0858-6| page = xiii| ssrn = 1755117 }} in ''Patriotic Elaborations: Essays in Practical Philosophy'', Montreal and Kingston: McGill-Queen's University Press, 2009.</ref>
 
==ਹਵਾਲੇ==
{{ਹਵਾਲੇ}}
{{ਅਧਾਰ}}