ਰਾਬਰਟ ਓਵਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 13:
| children = ਜੈਕਸਨ ਡੇਲ (1799)
[[ਰਾਬਰਟ ਡੇਲ ਓਵਨ|ਰਾਬਰਟ ਡੇਲ]] (1801)
ਵਿਲੀਅਮ (1802)
ਐਨੀ ਕੈਰੋਲਿਨਾ (1805)
ਜੇਨ ਡੇਲ (1805)
[[ਡੈਵਿਡ ਡੇਲ ਓਵਨ|ਡੈਵਿਡ ਡੇਲ]] (1807)
[[ਰਿਚਰਡ ਓਵਨ (ਭੂਗਰਭ-ਵਿਗਿਆਨੀ)|ਰਿਚਰਡ ਡੇਲ]] (1809)
ਮੈਰੀ ਡੇਲ/ਓਵਨ (1810)}}

'''ਰਾਬਰਟ ਮਾਰਕੁਸ ਓਵਨ''' ({{IPAc-en|ˈ|oʊ|ən}}; 14 ਮਈ 1771 – 17 ਨਵੰਬਰ 1858) ਇਕ ਵੈਲਸ਼ ਸਮਾਜਿਕ ਸੁਧਾਰਕ ਅਤੇ [[ਯੂਟੋਪੀਆਈ ਸਮਾਜਵਾਦ]] ਅਤੇ [[ਸਹਿਕਾਰੀ]] ਲਹਿਰ ਦੇ ਬਾਨੀਆਂ ਵਿੱਚੋਂ ਇੱਕ ਸਨ।

== ਜੀਵਨੀ ==
=== ਮੁੱਢਲੀ ਜ਼ਿੰਦਗੀ ===
ਰਾਬਰਟ ਓਵਨ ਦਾ ਜਨਮ [[ਮਿੰਟਗੁਮਰੀਸ਼ਾਇਰ]], [[ਮਿਡ ਵੇਲਜ਼]] ਦੇ ਇਕ ਛੋਟੇ ਜਿਹੇ ਸ਼ਹਿਰ [[ਨਿਊਟਾਊਨ, ਪੋਵਿਸ | ਨਿਊਟਾਊਨ]] ਵਿਖੇ 1771 ਵਿੱਚ ਹੋਇਆ ਸੀ। ਉਹ ਮਾਪਿਆਂ ਦੇ ਸੱਤ ਬੱਚਿਆਂ ਵਿੱਚੋਂ ਛੇਵਾਂ ਸੀ। ਉਸ ਦੇ ਪਿਤਾ ਦਾ ਨਾਮ ਵੀ ਰਾਬਰਟ ਓਵਨ ਸੀ, ਜਿਸ ਦਾ ਇੱਕ ਸਾਜ਼ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ। ਉਸ ਦੀ ਮਾਤਾ ਮਿਸ ਵਿਲੀਅਮਜ਼ ਸੀ, ਅਤੇ ਖੁਸ਼ਹਾਲ ਕਿਸਾਨ ਪਰਿਵਾਰ ਤੋਂ ਸੀ।<ref>http://books.google.com/books?id=E-sJAAAAIAAJ&pg=PR18</ref>

==ਹਵਾਲੇ==
{{ਹਵਾਲੇ}}