ਰੂਸੀ ਸਲਤਨਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਰੂਸੀ ਸਾਮਰਾਜ ਨੂੰ ਰੂਸੀ ਸਲਤਨਤ ’ਤੇ ਭੇਜਿਆ: ਇਕਸਾਰਤਾ ਲਈ
ਛੋ clean up using AWB
ਲਾਈਨ 78:
'''ਰੂਸੀ ਸਾਮਰਾਜ''' (ਪੂਰਵ-ਸੁਧਾਰ ਰੂਸੀ ਲੇਖਣ: Россійская Имперія, [[ਰੂਸੀ ਭਾਸ਼ਾ|ਆਧੁਨਿਕ ਰੂਸੀ]]: Российская Империя, ਲਿਪਾਂਤਰਨ: ''ਰੋਸੀਸਕਾਇਆ ਇੰਪੇਰੀਆ'') ਇੱਕ ਮੁਲਕ ਸੀ ਜੋ ੧੭੨੧ ਤੋਂ ਲੈ ਕੇ [[ਰੂਸੀ ਇਨਕਲਾਬ|੧੯੧੭ ਦੇ ਰੂਸੀ ਇਨਕਲਾਬ]] ਤੱਕ ਕਾਇਮ ਰਿਹਾ। ਇਹ [[ਰੂਸ ਦੀ ਜ਼ਾਰਸ਼ਾਹੀ]] ਦਾ ਵਾਰਸ ਅਤੇ ਛੁਟ-ਉਮਰੇ ਰੂਸੀ ਗਣਰਾਜ ਦਾ ਪੂਰਵਜ ਸੀ ਜਿਸ ਤੋਂ ਬਾਅਦ [[ਸੋਵੀਅਤ ਸੰਘ]] ਦਾ ਜਨਮ ਹੋਇਆ। ਇਹ [[ਬਰਤਾਨਵੀ ਸਾਮਰਾਜ|ਬਰਤਨਵੀ]] ਅਤੇ [[ਮੁਗ਼ਲ ਸਾਮਰਾਜ|ਮੁਗ਼ਲ]] ਸਾਮਰਾਜਾਂ ਮਗਰੋਂ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਸਾਮਰਾਜ ਸੀ। ੧੮੬੬ ਦੇ ਨੇੜ-ਤੇੜ ਇੱਕ ਸਮੇਂ ਇਸਦਾ ਫੈਲਾਅ ਪੂਰਬੀ ਯੂਰਪ ਤੋਂ ਲੈ ਕੇ ਏਸ਼ੀਆਂ ਵਿੱਚੋਂ ਹੁੰਦੇ ਹੋਏ ਉੱਤਰੀ ਅਮਰੀਕਾ ਤੱਕ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਬਸਤੀਵਾਦੀ ਸਾਮਰਾਜ}}