ਰੇਗੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਰੇਗੇ''' (Reggae) ਇੱਕ ਸੰਗੀਤ ਸ਼ੈਲੀ ਹੈ, ਜੋ 1960ਵਿਆਂ ਦੇ ਦਹਾਕੇ ਵਿੱਚ ਸਭ ਤੋਂ ਪਹਿਲਾਂ ਜਮੈਕਾ ਵਿੱਚ ਵਿਕਸਿਤ ਹੋਈ। ਹਾਲਾਂਕਿ ਇਸ ਨਾਮ ਦਾ ਕਦੇ-ਕਦੇ ਵਿਆਪਕ ਅਰਥਾਂ ਵਿੱਚ ਜਮੈਕਾਈ ਸੰਗੀਤ ਦੀਆਂ ਬਹੁਤ ਸਾਰੀਆਂ ਵੰਨਗੀਆਂ ਲਈ ਪ੍ਰਯੋਗ ਹੁੰਦਾ ਹੈ, ਪਰ ਅਸਲ ਵਿਚ ਰੇਗੇ ਸ਼ਬਦ ਇੱਕ ਖਾਸ ਸੰਗੀਤ ਸ਼ੈਲੀ ਦਾ ਲਖਾਇਕ ਹੈ ਜੋ ਸਕਾ ਅਤੇ ਰਾਕਸਟੀਡੀ ਸੰਗੀਤ ਸ਼ੈਲੀਆਂ ਦੇ ਬਾਅਦ ਵਿਕਸਿਤ ਹੋਈ।
==ਸ਼ਬਦ ਨਿਰੁਕਤੀ==
[[ਜਮੈਕਾਈ ਅੰਗਰੇਜ਼ੀ]] ਦੇ ਸ਼ਬਦਕੋਸ਼ ਦੇ 1967 ਦੇ ਐਡੀਸ਼ਨ ਵਿੱਚ ਰੇਗੇ (reggae) ਨੂੰ ਰੇਗੇ (rege) ਲਈ ਹਾਲ ਹੀ ਵਿੱਚ ਸਥਾਪਤ ਵਰਤਨੀ ਵਜੋਂ ਸੂਚੀਬੱਧ ਕੀਤਾ ਗਿਆ, ਕਿਉਂਕਿ ਰੇਗੇ-ਰੇਗੇ (rege-rege) ਸ਼ਬਦ ਦਾ ਮਤਲਬ ਚੀਥੜੇ, ਫਟੇ-ਪੁਰਾਣੇ ਕਪੜੇ ਜਾਂ ਰੱਟਾ, ਝਗੜਾ ਹੋ ਸਕਦਾ ਹੈ।<ref>1967 ''Dictionary of Jamaican English''</ref>
 
==ਹਵਾਲੇ==
{{ਹਵਾਲੇ}}