ਰੇਮੋਂ ਆਰੋਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ
 
ਛੋ clean up using AWB
ਲਾਈਨ 18:
ਇਹ 1955 ਵਿੱਚ ਛਪੀ ਆਪਣੀ ਕਿਤਾਬ "[[ਬੁੱਧੀਜੀਵੀਆਂ ਦੀ ਅਫ਼ੀਮ]]" ਲਈ ਮਸ਼ਹੂਰ ਹੈ, ਜਿਸਦਾ ਸਿਰਲੇਖ [[ਕਾਰਲ ਮਾਰਕਸ]] ਦੇ ਧਰਮ ਬਾਰੇ ਵਿਚਾਰ, [[ਧਰਮ ਲੋਕਾਂ ਦੀ ਅਫ਼ੀਮ ਹੈ]], ਨੂੰ ਉਲਟਾ ਕਰਕੇ ਵੇਖਦਾ ਹੈ। ਆਰੋਂ ਜੰਗ ਤੋਂ ਬਾਅਦ ਦੇ ਫ਼ਰਾਂਸ ਵਿੱਚ ਮਾਰਕਸਵਾਦ ਨੂੰ ਬੁੱਧੀਜੀਵੀਆਂ ਦੀ ਅਫ਼ੀਮ ਵਜੋਂ ਵੇਖਦਾ ਹੈ। ਇਹ [[ਯਾਂ-ਪਾਲ ਸਾਰਤਰ]] ਨਾਲ ਆਪਣੀ ਉਮਰ-ਭਰ ਦੀ ਦੋਸਤੀ ਲਈ ਵੀ ਮਸ਼ਹੂਰ ਹੈ।<ref>''Memoirs: fifty years of political reflection'', By Raymond Aron (1990)</ref>
 
==ਹਵਾਲੇ==
{{ਹਵਾਲੇ}}