ਯਾਂਗੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ |ਦੇਸੀ_ਨਾਂ = {{lang|my|ရန်ကုန်}} |ਅਧਿਕਾਰਕ_ਨਾਂ = ਯਾ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 54:
'''ਰੰਗੂਨ''' ਜਾਂ '''ਯਾਂਗੋਨ''' ({{MYname|MY=ရန်ကုန်|MLCTS=rankun mrui}}, {{IPA-my|jàɴɡòʊɴ mjo̰|pron}}; ਸ਼ਾਬਦਕ ਅਰਥ: "ਬਖੇੜੇ ਦਾ ਅੰਤ") [[ਬਰਮਾ]] (ਮਿਆਂਮਾਰ) ਦੀ ਪੂਰਵਲੀ [[ਰਾਜਧਾਨੀ]] ਹੈ ਅਤੇ ਯਾਂਗੋਨ ਖੇਤਰ ਦੀ ਰਾਜਧਾਨੀ ਹੈ। ਭਾਵੇਂ ਮਾਰਚ ੨੦੦੬ ਤੋਂ ਫੌਜੀ ਸਰਕਾਰ ਰਾਜਧਾਨੀ ਨੂੰ ਅਧਿਕਾਰਕ ਤੌਰ 'ਤੇ [[ਨੇਪੀਡਾਅ]] ਵਿਖੇ ਲੈ ਗਈ ਹੈ<ref>{{Cite news| url =http://news.bbc.co.uk/2/hi/asia-pacific/4848408.stm | title =Burma's new capital stages parade |publisher=BBC News | date =27 March 2006 | accessdate =3 August 2006}}</ref> ਪਰ ਇਹ ਸ਼ਹਿਰ, ਚਾਲ੍ਹੀ ਲੱਖ ਦੀ ਅਬਾਦੀ ਨਾਲ਼, ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਮਿਆਂਮਾਰ ਦੇ ਸ਼ਹਿਰ]]