ਲਾ ਲਾਗੂਨਾ ਵੱਡਾ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 125:
| logosize =
}}
 
'''ਲਾ ਲਗੁਨਾ ਵੱਡਾ ਗਿਰਜਾਘਰ''' ([[ਸਪੇਨੀ ਭਾਸ਼ਾ]]: Santa Iglesia Catedral de San Cristóbal de La Laguna) [[ਸਪੇਨ]] ਦੇ [[ਤੇਨੇਰੀਫ]] ਸੂਬੇ ਵਿੱਚ ਇੱਕ ਕੈਥੋਲਿਕ ਗਿਰਜਾਘਰ ਹੈ। ਇਹ 1904ਈ. ਵਿੱਚ ਬਣਨੀ ਸ਼ੁਰੂ ਹੋਈ ਅਤੇ 1915ਈ. ਵਿੱਚ ਪੂਰੀ ਕੀਤੀ ਗਈ। ਇਹ ਵਰਜਿਨ ਆਫ਼ ਰੇਮੇਡੀਓਸ ਨੂੰ ਸਮਰਪਿਤ ਹੈ। ਇਹ ਕੇਨਰੀ ਦੀਪਸਮੂਹ ਦਾ ਸਭ ਤੋਂ ਮਹਤਵਪੂਰਣ ਗਿਰਜਾਘਰ ਹੈ।<ref>[http://www.obispadodetenerife.es/paginas/diocesis.html Historia de la Diócesis Nivariense – in Spanish]</ref>
 
ਇਹ [[ਸਾਨ ਕ੍ਰਿਸਤੋਬਲ ਦੇ ਲਾ ਲਗੁਨਾ|ਸਾਨ ਕ੍ਰਿਸਤੋਬਾਲ ਦੇ ਲਾ ਲਾਗੁਨਾ]] ਸ਼ਹਿਰ ਵਿੱਚ ਸਥਿਤ ਹੈ। ਇਸ ਵਿੱਚ [[ਅਲੋਂਸੋ ਫੇਰਨਾਨਦੇਸ ਦੇ ਲੁਗੋ ]] ਦੇ ਨਿਸ਼ਾਨ ਹਨ, ਜਿਸਨੇ ਇਹ ਕੇਨਰੀ ਦੀਪਸਮੂਹ ਨੂੰ ਜਿੱਤਿਆ ਅਤੇ ਇਸ ਸ਼ਹਿਰ ਦੀ ਨੀਹ ਰੱਖੀ ਸੀ। ਗਿਰਜਾਘਰ ਸ਼ਹਿਰ ਦੇ ਇਤਿਹਾਸਿਕ ਕੇਂਦਰ ਵਿੱਚ ਸਥਿਤ ਹੈ ਜਿਸਨੂੰ [[ਯੂਨੇਸਕੋ]] ਵਲੋਂ 1999 ਵਿੱਚ [[ਵਿਸ਼ਵ ਵਿਰਾਸਤ ਟਿਕਾਣਾ]] ਘੋਸ਼ਿਤ ਕੀਤਾ ਗਇਆ ਸੀ। ਇਸਦਾ ਸਭ ਤੋਂ ਮਹਤਵਪੂਰਣ ਤੱਤ ਇਸਦਾ ਅੱਗੇ ਦਾ ਪਾਸਾ ਹੈ, ਇਹ ਨਵਕਲਾਸਿਕ ਸ਼ੈਲੀ ਵਿੱਚ ਬਣਿਆ ਹੋਇਆ ਹੈ।
 
==ਇਤਿਹਾਸ==
ਲਾਈਨ 147 ⟶ 145:
</gallery>
 
{{==ਹਵਾਲੇ}} ==
 
{{ਹਵਾਲੇ}}
 
{{ਹਵਾਲੇ}}
 
{{Commons|Catedral de Nuestra Señora de los Remedios (San Cristóbal de La Laguna)}}