ਲਾਲੂ ਪ੍ਰਸਾਦ ਯਾਦਵ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 61:
ਬਿਹਾਰ ਦੇ ਗੋਪਾਲਗੰਜ ਵਿੱਚ ਇੱਕ ਯਾਦਵ ਪਰਿਵਾਰ ਵਿੱਚ ਜੰਮੇ ਯਾਦਵ ਨੇ ਰਾਜਨੀਤੀ ਦੀ ਸ਼ੁਰੂਆਤ ਜੈਪ੍ਰਕਾਸ਼ ਨਰਾਇਣ ਦੇ ਜੇਪੀ ਅੰਦੋਲਨ ਨਾਲ ਦਿੱਤੀ ਜਦ ਉਹ ਇੱਕ ਵਿਦਿਆਰਥੀ ਨੇਤਾ ਸਨ ਅਤੇ ਉਸ ਸਮੇਂ ਦੇ ਰਾਜਨੇਤਾ ਸਤਿਏਂਦਰ ਨਰਾਇਣ ਸਿੰਹਾ ਦੇ ਕਾਫ਼ੀ ਕਰੀਬੀ ਰਹੇ ਸਨ। 1977 ਵਿੱਚ ਐਮਰਜੈਂਸੀ ਤੋਂ ਬਾਅਦ ਹੋਏ ਲੋਕ ਸਭਾ ਚੋਣ ਵਿੱਚ ਲਾਲੂ ਯਾਦਵ ਜਿੱਤੇ ਅਤੇ ਪਹਿਲੀ ਵਾਰ 29 ਸਾਲ ਦੀ ਉਮਰ ਵਿੱਚ ਲੋਕਸਭਾ ਪਹੁੰਚੇ। 1980 ਤੋਂ 1989 ਤੱਕ ਉਹ ਦੋ ਵਾਰ ਵਿਧਾਨਸਭਾ ਦੇ ਮੈਂਬਰ ਰਹੇ ਅਤੇ ਵਿਰੋਧੀ ਪੱਖ ਦੇ ਨੇਤਾ ਪਦ ’ਤੇ ਵੀ ਰਹੇ। 1990 ਵਿੱਚ ਉਹ ਬਿਹਾਰ ਦੇ ਮੁੱਖ ਮੰਤਰੀ ਬਣੇ ਅਤੇ 1995 ਵਿੱਚ ਵੀ ਭਾਰੀ ਬਹੁਮਤ ਨਾਲ ਜੇਤੂ ਰਹੇ। ਲਾਲੂ ਯਾਦਵ ਦੇ ਜਨਾਧਾਰ ਵਿੱਚ ਐਮ.ਵਾਈ (MY) ਯਾਨੀ ਮੁਸੱਲਮ ਅਤੇ ਯਾਦਵ ਫੈਕਟਰ ਦਾ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਨੇ ਇਸਤੋਂ ਕਦੇ ਇਨਕਾਰ ਵੀ ਨਹੀਂ ਕੀਤਾ ਹੈ।<ref>http://punjabidailyonline.com/archives/16572</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}