ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 9:
|leader = [[ਵੇਲੂਪਿਲਾਈ ਪ੍ਰਭਾਕਰਨ]]{{KIA|alt=yes}}
|motives = ਉੱਤਰੀ ਅਤੇ ਪੂਰਬੀ [[ਸ਼੍ਰੀ ਲੰਕਾ]] ਵਿੱਚ ਤਮਿਲ ਲੋਕਾਂ ਲਈ ਇੱਕ ਵੱਖਰੇ ਰਾਜ ਦੀ ਸਥਾਪਨਾ ਕਰਨਾ
|area = [[ਸ੍ਰੀਲੰਕਾ ]]
|ideology = [[ਸ੍ਰੀਲੰਕਾਈ ਤਾਮਿਲ ਕੌਮਪ੍ਰਸਤੀ|ਤਾਮਿਲ ਕੌਮਪ੍ਰਸਤੀ]]<br>[[ਵੱਖਵਾਦ]]<br>[[ਸਮਾਜਵਾਦ]]<br>[[ਖੱਬੇ-ਪੱਖੀ ਕੌਮਪ੍ਰਸਤੀ]] [[ਕਮਿਊਨਵਾਦ]]<ref>{{cite web|last1=Shankar|first1=Jay|last2=Tighe|first2=Paul|title=Prabhakaran’s ‘Unforgiving Ruthlessness’ Undercut Tamil Cause|url=http://www.bloomberg.com/apps/news?pid=newsarchive&sid=aNWLx8SjRXgg|website=Bloomberg.com|publisher=Bloomberg|accessdate=June 21, 2014}}</ref>
|crimes =
ਲਾਈਨ 22:
'''ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ''' ([[ਤਮਿਲ]]: தமிழீழ விடுதலைப் புலிகள், [[ਸਿਨਹਾਲਾ]]: දෙමළ ඊළාම් විමුක්ති කොටි,ਇਸਨੂੰ ਆਮ ਤੌਰ ਤੇ ''ਲਿੱਟੇ'' ਜਾਂ ''ਤਮਿਲ ਟਾਈਗਰਜ਼'' ਵੀ ਕਿਹਾ ਜਾਂਦਾ ਹੈ) ਉੱਤਰੀ [[ਸ੍ਰੀਲੰਕਾ]] ਦੀ ਇੱਕ ਤਾਮਿਲ [[ਕੌਮਪ੍ਰਸਤੀ|ਰਾਸ਼ਟਰਵਾਦੀ]] ਜਥੇਬੰਦੀ ਸੀ<ref name="pbs.org">{{Cite news|url=http://www.pbs.org/frontlineworld/stories/srilanka/thestory.html|title=Sri Lanka – Living With Terror|date=May 2002|publisher=PBS|work=Frontline|accessdate=9 February 2009}}</ref>। ਇਸਦਾ ਗਠਨ ਮਈ 1974 ਵਿੱਚ [[ਵੇਲੂਪਿਲਾਈ ਪ੍ਰਭਾਕਰਨ]] ਨੇ ਕੀਤਾ ਸੀ। ਇਹ ਸੰਗਠਨ ਦੁਨਿਆ ਦੇ ਗੁਰੀਲਾ ਜੰਗ ਲੜਨ ਵਾਲੇ ਮੁੱਖ ਸੰਗਠਨਾਂ ਵਿੱਚੋਂ ਇੱਕ ਹੈ। ਇਸਦਾ ਟੀਚਾ ਸ਼੍ਰੀ ਲੰਕਾ ਵਿੱਚ [[ਤਾਮਿਲ ਲੋਕ|ਤਾਮਿਲ ਲੋਕਾਂ]] ਲਈ ਇੱਕ ਵੱਖਰੇ ਰਾਜ ਦੀ ਸਥਾਪਨਾ ਕਰਨਾ ਸੀ। ਇਸ ਮੁਹਿੰਮ ਦੇ ਚਲਦੇ ਹੀ [[ਸ਼੍ਰੀ ਲੰਕਾ ਘਰੇਲੂ ਜੰਗ|ਸ਼੍ਰੀ ਲੰਕਾ ਵਿੱਚ ਘਰੇਲੂ ਜੰਗ]] ਛਿੜ ਗਈ, ਜਿਹੜੀ 1983 ਤੋਂ 2009 ਤੱਕ ਚੱਲੀ। ਇਸਦਾ ਅੰਤ ਸ੍ਰੀਲੰਕਾ ਦੀ ਫ਼ੌਜ ਨੇ ਲਿੱਟੇ ਨੂੰ ਹਰਾ ਕੇ ਕੀਤਾ। ਇਹ ਕੰਮ ਰਾਸ਼ਟਰਪਤੀ [[ਮਹਿੰਦਾ ਰਾਜਪਕਸ਼ੇ]] ਦੇ ਅਗਵਾਈ ਵਿੱਚ ਕੀਤਾ ਗਇਆ।<ref name="Reuters">{{Cite news|url=http://www.reuters.com/article/featuredCrisis/idUSCOL391456|work=Reuters|title=SCENARIOS-The end of Sri Lanka's quarter-century war|date=16 May 2009}}</ref><ref name="VOA">{{cite news|url=http://www.voanews.com/english/news/a-13-2009-05-17-voa11-68644392.html|location=[[Colombo]]|work=[[Voice of America]]|title=Sri Lanka Rebels Concede Defeat|date=17 May 2009}}</ref>
 
==ਹਵਾਲੇ==
{{ਹਵਾਲੇ}}
{{Commons category}}