ਵਲਵਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਵਲਵਲਾ}} ਮਨੋਵਿਗਿਆਨ ਅਤੇ ਫ਼ਲਸਫ਼ੇ ਵਿੱਚ '''ਵਲਵਲਾ''' ਜਾ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 2:
[[ਮਨੋਵਿਗਿਆਨ]] ਅਤੇ [[ਫ਼ਲਸਫ਼ਾ|ਫ਼ਲਸਫ਼ੇ]] ਵਿੱਚ '''ਵਲਵਲਾ''' ਜਾਂ '''ਭਾਵ''' ਜਾਂ '''ਜਜ਼ਬਾ''' ਇੱਕ ਅੰਦਰਮੁਖੀ ਅਤੇ ਸਚੇਤ ਤਜਰਬਾ ਹੁੰਦਾ ਹੈ ਜਿਹਦੇ ਮੁਢਲੇ ਲੱਛਣ ਮਨੋਸਰੀਰਕ ਪ੍ਰਗਟਾਅ, ਜੀਵ ਕਿਰਿਆਵਾਂ ਅਤੇ ਮਾਨਸਿਕ ਸਥਿਤੀਆਂ ਹੁੰਦੇ ਹਨ। ਵਲਵਲੇ ਨੂੰ ਆਮ ਤੌਰ 'ਤੇ ਮੂਡ, ਸੁਭਾਅ, ਸ਼ਖ਼ਸੀਅਤ, ਮਿਜ਼ਾਜ ਅਤੇ ਪ੍ਰੇਰਨਾ ਨਾਲ਼ ਜੁੜਿਆ ਹੋਇਆ ਅਤੇ ਇੱਕ-ਦੂਜੇ ਉੱਤੇ ਅਸਰ ਪਾਉਂਦਾ ਸਮਝਿਆ ਜਾਂਦਾ ਹੈ।<ref>{{cite web|url=http://psychology.about.com/od/psychologytopics/a/theories-of-emotion.htm |title=Theories of Emotion |publisher=Psychology.about.com |date=2013-09-13 |accessdate=2013-11-11}}</ref> ਵਲਵਲੇ ਦਾ [[ਪ੍ਰੇਰਨਾ]], ਭਾਵੇਂ ਉਹ ਅਗਾਂਹ-ਵਧੂ ਹੋਵੇ ਭਾਵੇਂ ਪਿਛਾਂਹ-ਹਟੂ, ਪਿੱਛੇ ਇੱਕ ਵੱਡਾ ਹੱਥ ਹੁੰਦਾ ਹੈ।<ref name = "Gaulin 6">Gaulin, Steven J. C. and Donald H. McBurney. Evolutionary Psychology. Prentice Hall. 2003. ISBN 978-0-13-111529-3, Chapter 6, p 121-142.</ref> An alternative definition of emotion is a "positive or negative experience that is associated with a particular pattern of physiological activity."<ref>{{cite book|last=Schacter|first=Daniel L.|title=Psychology Second Edition|year=2011|publisher=Worth Publishers|location=41 Madison Avenue, New York, NY 10010|isbn=978-1-4292-3719-2|page=310}}</ref>
 
==ਹਵਾਲੇ==
{{ਹਵਾਲੇ}}
==ਅਗਾਂਹ ਪੜ੍ਹੋ==