ਫ੍ਰੀਕੁਐਂਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 10:
'''ਵਾਰਵਾਰਤਾ''' [[ਸਮਾਂ|ਸਮੇਂ]] ਦੀ ਇੱਕ ਇਕਾਈ ਵਿੱਚ ਕਿਸੇ ਮੁੜ-ਮੁੜ ਹੋਣ ਵਾਲ਼ੇ ਵਾਕਿਆ ਦੀ ਵਾਪਰਨ ਦੀ ਗਿਣਤੀ ਨੂੰ ਆਖਿਆ ਜਾਂਦਾ ਹੈ। ਇਹਨੂੰ '''ਵਕਤੀ ਵਾਰਵਾਰਤਾ''' ਵੀ ਕਿਹਾ ਜਾਂਦਾ ਹੈ ਤਾਂ ਜੋ [[ਸਥਾਨੀ ਵਾਰਵਾਰਤਾ]] ਅਤੇ [[ਕੋਣੀ ਵਾਰਵਾਰਤਾ]] ਤੋਂ ਅੱਡ ਦੱਸਿਆ ਜਾ ਸਕੇ। ਦੌਰ ਜਾਂ ਪੀਰੀਅਡ ਕਿਸੇ ਮੁੜ-ਵਾਪਰਦੇ ਵਾਕਿਆ ਵਿਚਲੇ ਇੱਕ ਚੱਕਰ ਦੀ ਮਿਆਦ (ਸਮਾਂ) ਹੁੰਦਾ ਹੈ। ਸੋ ਮਿਆਦ ਵਾਰਵਾਰਤਾ ਦਾ [[ਗੁਣਕ ਉਲਟਾ]] ਹੁੰਦਾ ਹੈ। ਮਿਸਾਲ ਵਜੋਂ ਜੇਕਰ ਕਿਸੇ ਨਵੇਂ ਜੰਮੇ ਬੱਚੇ ਦਾ ਦਿਲ ਇੱਕ ਮਿੰਟ 'ਚ ੧੨੦ ਵਾਰ ਦੀ ਵਾਰਵਾਰਤਾ ਨਾਲ਼ ਧੜਕਦਾ ਹੈ ਤਾਂ ਇਹਦਾ ਦੌਰ  – ਧੜਕਨਾਂ ਵਿਚਲਾ ਸਮਾਂ – ਅੱਧੇ ਸਕਿੰਟ (੬੦ ਸਕਿੰਟ (ਭਾਵ ਇੱਕ ਮਿੰਟ) ਨੂੰ ੧੨੦ ਧੜਕਨਾਂ ਨਾਲ਼ ਭਾਗ ਕਰ ਕੇ) ਦਾ ਹੁੰਦਾ ਹੈ।
 
==ਹਵਾਲੇ==
{{ਹਵਾਲੇ}}