"ਵਾਲਿਸ ਅਤੇ ਫ਼ੁਤੂਨਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
ਛੋ (clean up using AWB)
'''ਵਾਲਿਸ ਅਤੇ ਫ਼ੁਤੂਨਾ''', ਅਧਿਕਾਰਕ ਤੌਰ 'ਤੇ '''ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ'''<ref>{{fr icon}} [http://www.legifrance.gouv.fr/affichTexte.do?cidTexte=JORFTEXT000000684031&categorieLien=cid Loi n° 61-814 du 29 juillet 1961 conférant aux îles Wallis et Futuna le statut de territoire d'outre-mer (1)]</ref> ({{lang-fr|Wallis et Futuna}} ਜਾਂ ''{{lang|fr|Territoire des îles Wallis et Futuna}}'', [[ਫ਼ਾਕਾਊਵਿਆ]] ਅਤੇ [[ਫ਼ੁਤੂਨੀ ਭਾਸ਼ਾ|ਫ਼ਾਕਾਫ਼ੁਤੂਨਾ]]: ''{{lang|wls|Uvea mo Futuna}}''), ਦੱਖਣੀ [[ਪ੍ਰਸ਼ਾਂਤ ਮਹਾਂਸਾਗਰ]] ਵਿੱਚ ਇੱਕ [[ਫ਼ਰਾਂਸ|ਫ਼ਰਾਂਸੀਸੀ]] ਟਾਪੂ-ਸਮੂਹ ਹੈ ਜਿਸਦੇ ਉੱਤਰ-ਪੱਛਮ ਵੱਲ [[ਤੁਵਾਲੂ]], ਪੱਛਮ ਵੱਲ ਫ਼ਿਜੀ ਦਾ ਰੋਤੂਮਾ, ਦੱਖਣ-ਪੱਛਮ ਵੱਲ [[ਫਿ਼ਜੀ]] ਦਾ ਮੁੱਖ ਹਿੱਸਾ, ਦੱਖਣ-ਪੂਰਬ ਵੱਲ [[ਟੋਂਗਾ]], ਪੂਰਬ ਵੱਲ [[ਸਮੋਆ]], ਉੱਤਰ-ਪੂਰਬ ਵੱਲ [[ਨਿਊਜ਼ੀਲੈਂਡ]]-ਸਬੰਧਤ ਰਾਜਖੇਤਰ [[ਤੋਕੇਲਾਓ]] ਅਤੇ ਹੋਰ ਉੱਤਰ ਵੱਲ [[ਕਿਰੀਬਾਸ]] ਦੇ ਫ਼ੀਨਿਕਸ ਟਾਪੂ ਪੈਂਦੇ ਹਨ। ਇਹ [[ਫ਼ਰਾਂਸੀਸੀ ਪਾਲੀਨੇਸ਼ਿਆ]] ਦਾ ਨਾਂ ਹੀ ਹਿੱਸਾ ਹੈ ਅਤੇ ਨਾਂ ਹੀ ਉਸਦੇ ਨੇੜੇ ਪੈਂਦਾ ਹੈ। ਵਾਲਿਸ ਅਤੇ ਫ਼ੁਤੂਨਾ ਪਾਲੀਨੇਸ਼ੀਆ ਦੇ ਬਿਲਕੁਲ ਉਲਟੇ ਪੱਛਮੀ ਸਿਰੇ 'ਤੇ ਸਥਿੱਤ ਹਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਓਸ਼ੇਨੀਆ ਦੇ ਦੇਸ਼}}