"ਵਾਸ਼ਿੰਗਟਨ, ਡੀ.ਸੀ." ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
'''ਵਾਸ਼ਿੰਗਟਨ, ਡੀ.ਸੀ.''', ਰਸਮੀ ਤਰੀਕੇ ਨਾਲ਼ '''ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ''' ਅਤੇ ਆਮ ਤੌਰ 'ਤੇ '''ਵਾਸ਼ਿੰਗਟਨ''' ਜਾਂ '''ਡੀ.ਸੀ.''', [[ਸੰਯੁਕਤ ਰਾਜ ਅਮਰੀਕਾ]] ਦੀ ਰਾਜਧਾਨੀ ਹੈ। ੧੬ ਜੁਲਾਈ ੧੭੯੦ ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਇਲਾਕਾ ਹੇਠ ਹੈ ਅਤੇ ਇਸ ਕਰਕੇ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਉੱਤਰੀ ਅਮਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ}}
{{ਸੰਯੁਕਤ ਰਾਜ ਦੇ ਰਾਜਸੀ ਵਿਭਾਗ}}