ਵਿਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਛੋ clean up using AWB
ਲਾਈਨ 1:
'''ਵਿਚਾਰ''' ਅੰਗਰੇਜ਼ੀ ਵਿੱਚ ਆਇਡੀਆ (The idea) ({{lang-grc|ἰδέα}} — ਯਾਨੀ ਬਿੰਬ, ਦਿੱਖ, ਰੂਪ, ਪ੍ਰੋਟੋਟਾਈਪ) — ਆਮ ਤੌਰ ਤੇ ਕਿਸੇ ਵਸਤੂ ਜਾਂ ਵਰਤਾਰੇ ਦੇ ਮਾਨਸਿਕ ਪ੍ਰੋਟੋਟਾਈਪ ਨੂੰ ਕਿਹਾ ਜਾਂਦਾ ਹੈ, ਜੋ ਉਸ ਦੀਆਂ, ਮੁੱਖ ਅਤੇ ਬੁਨਿਆਦੀ ਵਿਸ਼ੇਸ਼ਤਾਈਆਂ ਦੀ ਖਿਆਲੀ ਝਲਕ ਦਰਸਾਵੇ। ਹੋਰ ਸੰਦਰਭਾਂ ਵਿੱਚ ਵਿਚਾਰਾਂ ਨੂੰ [[ਸੰਕਲਪ|ਸੰਕਲਪਾਂ ਵਜੋਂ]] ਵਰਤ ਲਿਆ ਜਾਂਦਾ ਹੈ, ਭਾਵੇਂ ਅਮੂਰਤ ਸੰਕਲਪਾਂ ਦੇ ਬਿੰਬ ਨਹੀਂ ਹੁੰਦੇ।<ref name="Cambridge Dictionary of Philosophy">Cambridge Dictionary of Philosophy</ref> ਬਹੁਤ ਸਾਰੇ [[ਫ਼ਿਲਾਸਫ਼ਰ]] ਵਿਚਾਰ ਨੂੰ ਹੋਂਦ ਦਾ ਇੱਕ ਬੁਨਿਆਦੀ ਤੱਤ-ਮੂਲਕ ਪ੍ਰਵਰਗ ਮੰਨਦੇ ਹਨ। ਵਿਚਾਰ ਬਣਾਉਣ ਦੀ ਅਤੇ ਇਸ ਦੇ ਅਰਥ ਨੂੰ ਸਮਝਣ ਦੀ ਸਮਰੱਥਾ ਮਨੁੱਖ ਦਾ ਇੱਕ ਬੁਨਿਆਦੀ ਅਤੇ ਪਰਿਭਾਸ਼ਕ ਲਛਣ ਮੰਨਿਆ ਜਾਂਦਾ ਹੈ।
 
==ਹਵਾਲੇ==
{{ਹਵਾਲੇ}}