ਵਿਟਾਮਿਨ ਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 44:
'''ਵਿਟਾਮਿਨ ਏ''' ਅਤ੍ਰਿਪਤ ਖ਼ੁਰਾਕੀ ਕਾਰਬਨੀ ਯੋਗਾਂ ਦਾ ਇੱਕ ਸਮੂਹ ਹੈ ਜੀਹਦੇ ਵਿੱਚ [[ਰੈਟੀਨੋਲ]], [[ਰੈਟੀਨਲ]], [[ਰੈਟੀਨੋਇਕ ਤਿਜ਼ਾਬ]] ਅਤੇ ਕਈ [[ਪ੍ਰੋਵਿਟਾਮਿਨ]] ਏ [[ਕੈਰੋਟੀਨਾਇਡ]] ਸ਼ਾਮਲ ਹਨ ਜਿਹਨਾਂ ਵਿੱਚੋਂ [[ਬੀਟਾ-ਕੈਰੋਟੀਨ]] ਸਭ ਤੋਂ ਵੱਧ ਮਹੱਤਵਪੂਰਨ ਹੈ।<ref name=Fennema>{{cite book|last=Fennema|first=Owen|title=Fennema's Food Chemistry|year=2008|publisher=CRC Press Taylor & Francis|isbn=9780849392726|pages=454–455}}</ref> ਵਿਟਾਮਿਨ ਏ ਬਹੁਤ ਸਾਰੇ ਕੰਮ ਕਰਦਾ ਹੈ: ਇਹ ਵਿਕਾਸ ਅਤੇ ਵਾਧੇ ਲਈ, [[ਰੋਗ-ਨਾਸਕ ਪ੍ਰਨਾਲੀ]] ਦੀ ਸਾਂਭ-ਸੰਭਾਲ਼ ਲਈ ਅਤੇ ਚੰਗੀ ਨਿਗ੍ਹਾ ਸ਼ਕਤੀ ਲਈ ਲਾਜ਼ਮੀ ਹੈ।<ref name=Tanumihardjo>{{cite journal|last=Tanumihardjo|first=S.A.|title=Vitamin A: biomarkers of nutrition for development|journal=American Journal of Clinical Nutrition|year=2011|volume=94|issue=2|pages=658S–665S|doi=10.3945/ajcn.110.005777|pmid=21715511|pmc=3142734}}</ref> ਅੱਖਾਂ ਵਿਚਲੇ [[ਰੈਟੀਨਾ]] (ਪਰਦੇ) ਨੂੰ ਰੈਟੀਨਲ ਦੇ ਰੂਪ ਵਿੱਚ ਵਿਟਾਮਿਨ ਏ ਦੀ ਲੋੜ ਪੈਂਦੀ ਹੈ ਜੋ [[ਆਪਸਿਨ]] ਨਾਮਕ ਪ੍ਰੋਟੀਨ ਨਾਲ਼ ਮਿਲ ਕੇ ਪ੍ਰਕਾਸ਼-ਸਮਾਊ ਅਣੂ [[ਰੋਡਾਪਸਿਨ]] ਬਣਾਉਂਦਾ ਹੈ<ref name=Wolf>{{cite journal|last=Wolf|first=G.|title=The discovery of the visual function of vitamin A|journal=Journal of Nutrition|year=2001|volume=131|issue=6|pages=1647–1650|pmid=11385047}}</ref> ਜੋ ਕਿ ਘੱਟ-ਰੋਸ਼ਨੀ ਵਾਲੀ ਨਿਗ੍ਹਾ ਅਤੇ ਰੰਗੀਨ ਨਿਗ੍ਹਾ ਦੋਹਾਂ ਲਈ ਲੋੜੀਂਦਾ ਹੈ।<ref>{{cite web|title=Vitamin A|url=http://ods.od.nih.gov/factsheets/VitaminA-HealthProfessional/}}</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਵਿਟਾਮਿਨ]]