ਵੀਰ ਸੰਘਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 15:
}}
 
'''ਵੀਰ ਸੰਘਵੀ''' (ਜਨਮ 5 ਜੁਲਾਈ 1956) <ref>[http://www.indianexpress.com/ie/daily/19970624/17550723.html Face Off with Vir Sanghavi] [[Indian Express]], 24 June 1997.</ref> ਭਾਰਤੀ ਪ੍ਰਿੰਟ ਅਤੇ ਟੈਲੀਵਿਜ਼ਨ ਪੱਤਰਕਾਰ, ਕਾਲਮਨਵੀਸ, ਚਰਚਾ ਸ਼ੋਅ ਦੇ ਹੋਸਟ ਹਨ। ਵਰਤਮਾਨ ਵਿੱਚ ਉਹ ਐਚ.ਟੀ.ਮੀਡੀਆ ([[:en:HT Media|HT Media]]) <ref>http://lifestyle.awards.ndtv.com/meet-the-jury-2/</ref> ਵਿੱਚ ਸਲਾਹਕਾਰ ਹਨ।
 
'''ਵੀਰ ਸੰਘਵੀ''' (ਜਨਮ 5 ਜੁਲਾਈ 1956) <ref>[http://www.indianexpress.com/ie/daily/19970624/17550723.html Face Off with Vir Sanghavi] [[Indian Express]], 24 June 1997.</ref> ਭਾਰਤੀ ਪ੍ਰਿੰਟ ਅਤੇ ਟੈਲੀਵਿਜ਼ਨ ਪੱਤਰਕਾਰ, ਕਾਲਮਨਵੀਸ, ਚਰਚਾ ਸ਼ੋਅ ਦੇ ਹੋਸਟ ਹਨ। ਵਰਤਮਾਨ ਵਿੱਚ ਉਹ ਐਚ.ਟੀ.ਮੀਡੀਆ ([[:en:HT Media|HT Media]]) <ref>http://lifestyle.awards.ndtv.com/meet-the-jury-2/</ref>ਵਿੱਚ ਸਲਾਹਕਾਰ ਹਨ।
 
==ਮੁਢਲੇ ਜੀਵਨ ਅਤੇ ਸਿੱਖਿਆ==
 
ਵੀਰ ਸੰਘਵੀ ਭਾਰਤੀ ਸੰਪਾਦਕ ਤੇ ਟੈਲੀਵਿਯਨ ਦੀ ਸ਼ਖ਼ਸੀਅਤ ਹਨı ਵਰਤਮਾਨ ਵਿੱਚ [[ਹਿੰਦੁਸਤਾਨ ਟਾਈਮਜ਼]] ਦੇ ਸੰਪਾਦਕੀ ਡਾਇਰੈਕਟਰ ਹਨı ਸੰਘਵੀ ਮੁੰਬਈ ਤੇ [[ਲੰਡਨ]] ਵਿੱਚ ਪਲ਼ੇ ਤੇ ਮਯੋ ਕਾਲਜ ,ਅਜਮੇਰ, ਤੇ ਮਿਲ ਹਿੱਲ ਸਕੂਲ ([[:en:Mill Hill School|Mill Hill School]]}) ਲੰਡਨ ਵਿੱਚ ਉਸ ਦੀ ਪੜ੍ਹਾਈ ਹੋਈ। ਉਹ ਰਾਜਨੀਤੀ, ਫ਼ਿਲਾਸਫ਼ੀ ਅਤੇ ਅਰਥਸ਼ਾਸਤਰ ਪੜ੍ਹਨ ਲਈ ਬ੍ਰਾਸਿਨੋਸ ਕਾਲਜ,ਆਕਸਫਰਡ ਗਿਆ। <ref>[http://www.hindustantimes.com/news/specials/leadership2005/vir_sanghvi.shtml Vir Sangvi profile – HT Leadership Summit] [[Hindustan Times]].</ref> ਉਸਦਾ ਸ਼ੋਅ ''ਕਸਟਮ ਮੇਡ ਫੋਰ ਵੀਰ ਸੰਘਵੀ'' ([[:en:Custom Made for Vir Sanghvi|Custom Made for Vir Sanghvi]]) <ref>[http://goodtimes.ndtv.com/Ndtv-Show-Special.aspx?ID=245&cp].</ref> ਐਨ.ਡੀ.ਟੀਵੀ ਗੁਡਟਾਇਮਸ ਤੇ ਆਉਂਦਾ ਹੈ, ਜਿਸ ਵਿੱਚ ਇਹ ਭਾਰਤ ਭਰ ਵਿੱਚ ਸਭ ਤੋਂ ਅਨੰਦਪੂਰਨ ਯਾਤਰਾ ਕਰਦਾ ਹੈ। ਉਸ ਦੀਆਂ ਪ੍ਰਕਾਸ਼ਿਤ ਕਤਾਬਾਂ ''ਰੂਡ ਫੂਡ'', ''ਇੰਡੀਆ ਦੈੱਨ ਐਂਡ ਨਾਓ'' ਅਤੇ ''ਮੈੱਨ ਆਫ਼ ਸਟੀਲ'' ਦਸ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਵੀਰ ਸੰਘਵੀ ਨੇ ਮਾਧਵ ਰਾਓ ਸਿੰਧੀਆ ([[:en:Madhavrao Scindia|Madhavrao Scindia]]) ਦੀ ਜੀਵਨੀ ਲਿਖੀ ਹੈ, ਜਿਸਨੂੰ ਸੋਨੀਆ ਗਾਂਧੀ ਨੇ ਦਿੱਲੀ ਵਿੱਚ ਜਾਰੀ ਕੀਤਾ।<ref>[http://connect.in.com/vir-sanghvi/biography-281107.html].</ref><ref>[http://www.indianexpress.com/news/sonias-tribute-to-scindia-he-shared-a-great-deal-of-my-burden/433431/0].</ref>
 
==ਵੀਰ ਸੰਘਵੀ ਦੀਆਂ ਲਿਖੀਆਂ ਕਿਤਾਬਾਂ==
ਲਾਈਨ 31 ⟶ 30:
 
==ਹੋਰ ਪੜ੍ਹਨ ਲਈ==
 
* [http://www.rediff.com/news/sanghvi.htm Vir Sangvi columns] [[Rediff.com]]
* [http://www.livemint.com/SectionPages/Sanghvi.aspx?NavId=88&NavsId=95 Vir Sangvi columns] [[Mint (newspaper)|Mint]]
ਲਾਈਨ 39 ⟶ 37:
 
==ਬਾਹਰੀ ਲਿੰਕ==
 
*[http://virsanghvi.com Vir Sanghvi's Website]
 
==ਹਵਾਲੇ==
 
{{ਹਵਾਲੇ}}