ਵੈਂਟਵਰਦ ਮਿੱਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 6:
| birth_place = [[ਚਿਪਿੰਗ ਨੋਰਟਨ]], [[ਆਕਸਫੋਰਡਸ਼ਾਇਰ]], [[ਸੰਯੁਕਤ ਬਾਦਸ਼ਾਹੀ|ਇੰਗਲੈਂਡ]]
| residence = [[ਲਾਸ ਐਂਜਲਸ]], [[ਕੈਲੇਫੋਰਨੀਆ]], ਅਮਰੀਕਾ
| citizenship = [[ਬ੍ਰਿਟਿਸ਼ ਕੌਮੀਅਤ ਕਾਨੂੰਨ|ਬ੍ਰਿਟਿਸ਼ ]] / [[ਸੰਯੁਕਤ ਰਾਜ ਕੌਮੀਅਤ ਕਾਨੂੰਨ|ਅਮਰੀਕਾ]]
| years_active = 1998–ਹੁਣ ਤੱਕ
| education = [[ਬੈਚੂਲਰ ਡਿਗਰੀ]]
ਲਾਈਨ 17:
}}
}}
'''ਵੈਂਟਵਰਦ ਅਰਲ ਮਿੱਲਰ III''' (ਜਨਮ 2 ਜੂਨ 1972) ਬ੍ਰਿਟੇਨ ਵਿੱਚ ਜੰਮਿਆ ਇੱਕ ਅਮਰੀਕੀ ਅਦਾਕਾਰ, ਮਾਡਲ, ਸਕਰੀਨਲੇਖਕ ਅਤੇ ਨਿਰਮਾਤਾ ਹੈ। ਉਹ [[ਪ੍ਰਿਜ਼ਨ ਬਰੇਕ]] ਵਿੱਚ [[ਮਾਇਕਲ ਸਕਲਫੀਲਡ ]] ਵਜੋਂ ਕੀਤੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ, ਜਿਸ ਲਈ ਉਹ [[ਗੋਲਡਨ ਗਲੋਬ ਇਨਾਮ]] ਲਈ ਮੁੱਖ ਭੂਮਿਕਾ ਵਿੱਚ ਵਧੀਆ ਅਦਾਕਾਰ ਵਜੋਂ ਨਾਮਜਦ ਹੋਇਆ। ਉਸਨੇ 2013 ਵਿੱਚ [[ਸਟੋਕਰ ]] ਨਾਂ ਦੀ ਰੋਮਾਂਚਕ ਫਿਲਮ ਤੋਂ ਸਕਰੀਨਲੇਖਕ ਵਜੋ ਸ਼ੁਰੁਆਤ ਕੀਤੀ।
 
==ਜੀਵਨ==
ਮਿੱਲਰ ਦਾ ਜਨਮ [[ਚਿਪਿੰਗ ਨੋਰਟਨ]], [[ਆਕਸਫੋਰਡਸ਼ਾਇਰ]], [[ਸੰਯੁਕਤ ਬਾਦਸ਼ਾਹੀ|ਇੰਗਲੈਂਡ]] ਵਿੱਚ ਹੋਇਆ। ਮਿੱਲਰ ਦਾ ਜਨਮ ਅਮਰੀਕੀ ਮਾਪਿਆ, ਜੋਏ ਮੇਰੀ ਅਤੇ ਵੈਂਟਵਰਦ ਅਰਲ ਮਿੱਲਰ II, ਦੇ ਘਰ ਹੋਇਆ।<ref>Dutch television program ''[[Jensen!]]'', September 10, 2007.</ref>
 
 
==ਹਵਾਲੇ==
{{ਹਵਾਲੇ}}