ਵੈਟੀਕਨ ਸ਼ਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[ਤਸਵੀਰ:flag of the Vatican City.svg|thumb|right|200px|[[ਵੈਟੀਕਨ ਸ਼ਹਿਰ]] ਦਾ ਝੰਡਾ]]
[[ਤਸਵੀਰ:Coat of arms of the Vatican City.svg|thumb|right|200px|[[ਵੈਟੀਕਨ ਸ਼ਹਿਰ]] ਦਾ ਨਿਸ਼ਾਨ]]
[[ਤਸਵੀਰ:081PzaSPietro.jpg|300px|thumb|<big>'''[[ਵੈਟੀਕਨ ਸ਼ਹਿਰ]] ਵਿੱਚ ਸੰਤ ਪੀਟਰ ਗਿਰਜਾ'''</big>]]
'''ਵੈਟੀਕਨ ਸ਼ਹਿਰ''' (en: Vatican City, [[ਇਤਾਲਵੀ]]: Stato della Città del Vaticano, [[ਲਾਤੀਨੀ]]: Status Civitatis Vaticanae)<ref>{{cite web|url=http://www.vaticanstate.va/EN/homepage.htm |title=Homepage of Vatican City State }}</ref> [[ਯੂਰਪ]] [[ਮਹਾਂਦੀਪ]] ਵਿੱਚ ਸਥਿਤ ਇੱਕ ਦੇਸ਼ ਹੈ। ਇਹ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਹੈ ਅਤੇ [[ਇਟਲੀ]] ਦੇ ਸ਼ਹਿਰ [[ਰੋਮ]] ਦੇ ਅੰਦਰ ਸਥਿਤ ਹੈ। ਇਸਦੀ [[ਰਾਜਭਾਸ਼ਾ]] ਲਾਤੀਨੀ ਹੈ। [[ਈਸਾਈ ਧਰਮ]] ਦੀ ਪ੍ਰਮੁੱਖ ਸੰਪਰਦਾ [[ਰੋਮਨ ਕੈਥੋਲਿਕ]] [[ਕੈਥੋਲਿਕ ਗਿਰਜਾਘਰ|ਗਿਰਜਾ]] ਦਾ ਇਹੀ ਕੇਂਦਰ ਹੈ ਅਤੇ ਇਸ ਸੰਪਰਦਾ ਦੇ ਸਰਬ-ਉਚ ਧਰਮਗੁਰੂ '''[[ਪੋਪ]]''' ਦਾ ਨਿਵਾਸ ਇਥੇ ਹੀ ਹੈ।
 
ਇਹ ਨਗਰ, ਇੱਕ ਪ੍ਰਕਾਰ ਨਾਲ, ਰੋਮ ਨਗਰ ਦਾ ਇੱਕ ਛੋਟਾ ਜਿਹਾ ਭਾਗ ਹੈ। ਇਸ ਵਿੱਚ [[ਸੇਂਟ ਪੀਟਰ ਗਿਰਜਾਘਰ]], ਵੈਟੀਕਨ ਅਜਾਇਬਘਰਾਂ, ਵੈਟਿਕਨ ਬਾਗ ਅਤੇ ਕਈ ਹੋਰ ਗਿਰਜਾਘਰ ਸ਼ਾਮਲ ਹਨ। 1929 ਵਿੱਚ ਇੱਕ ਸੁਲਾਹ ਦੇ ਅਨੁਸਾਰ ਇਸਨੂੰ ਪ੍ਰਭੁੱਤ ਰਾਜ ਸਵੀਕਾਰ ਕੀਤਾ ਗਿਆ। 45 ਕਰੋੜ 60 ਲੱਖ ਰੋਮਨ ਕੈਥੋਲਿਕਾਂ ਦੇ ਧਰਮਗੁਰੂ, ਪੋਪ ਇਸ ਰਾਜ ਦੇ ਅਧਿਕਾਰੀ ਹਨ। ਰਾਜ ਦੇ ਸਫ਼ਾਰਤੀ ਸੰਬੰਧ ਸੰਸਾਰ ਦੇ ਲਗਪਗ ਸਭ ਦੇਸ਼ਾਂ ਨਾਲ ਹਨ। 1930 ਵਿੱਚ ਪੋਪ ਦੀ ਮੁਦਰਾ ਮੁੜ ਜਾਰੀ ਕੀਤੀ ਗਈ ਅਤੇ 1932 ਵਿੱਚ ਇਸਦੇ ਰੇਲਵੇ ਸਟੇਸ਼ਨ ਦਾ ਨਿਰਮਾਣ ਹੋਇਆ। ਇੱਥੇ ਦੀ ਮੁਦਰਾ ਇਟਲੀ ਵਿੱਚ ਵੀ ਚੱਲਦੀ ਹੈ।
ਪੋਪ ਦੇ ਸਰਕਾਰੀ ਨਿਵਾਸ ਦਾ ਨਾਮ ਵੀ ਵੈਟੀਕਨ ਹੈ। ਇਹ ਰੋਮ ਨਗਰ ਵਿੱਚ, ਟਾਇਬਰ ਨਦੀ ਦੇ ਕੰਢੇ ਵੈਟੀਕਨ ਪਹਾੜੀ ਉੱਤੇ ਸਥਿਤ ਹੈ ਅਤੇ ਇਤਿਹਾਸਿਕ, ਸੰਸਕ੍ਰਿਤਕ ਅਤੇ ਧਾਰਮਿਕ ਕਾਰਨਾਂ ਕਰਕੇ ਪ੍ਰਸਿੱਧ ਹੈ। ਇੱਥੇ ਦੇ ਅਜਾਇਬਘਰਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਸਜਾਵਟ ਵਿਸ਼ਵ ਦੇ ਮਹਾਨ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨਾਲ ਕੀਤੀ ਗਈ ਹੈ।
==ਹਵਾਲੇ==
{{ਹਵਾਲੇ}}
{{ਅਧਾਰ}}