ਵੈਲਿੰਗਟਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (4) using AWB
ਛੋ clean up using AWB
ਲਾਈਨ 61:
ਵੈਲਿੰਗਟਨ ਸ਼ਹਿਰੀ ਖੇਤਰ ਉੱਤਰੀ ਟਾਪੂ ਦੇ ਦੱਖਣੀ ਹਿੱਸੇ ਦਾ ਪ੍ਰਮੁੱਖ ਅਬਾਦੀ ਕੇਂਦਰ ਅਤੇ ਵੈਲਿੰਗਟਨ ਖੇਤਰ - ਜਿਸ ਵਿੱਚ ਕਪੀਤੀ ਤਟ ਅਤੇ ਵੈਰਰਪਾ ਵੀ ਸ਼ਾਮਲ ਹਨ- ਦਾ ਟਿਕਾਣਾ ਹੈ। ਇਸ ਮਹਾਂਨਗਰੀ ਖੇਤਰ ਵਿੱਚ ਚਾਰ ਸ਼ਹਿਰ ਸ਼ਾਮਲ ਹਨ: ਵੈਲਿੰਗਟਨ, ਜੋ ਕੁੱਕ ਜਲ ਡਮਰੂ ਅਤੇ ਵੈਲਿੰਗਟਨ ਬੰਦਰਗਾਹ ਵਿਚਲੇ ਪਰਾਇਦੀਪ ਉੱਤੇ ਸਥਿੱਤ ਹੈ ਅਤੇ ਜਿੱਥੇ ਕੇਂਦਰੀ ਵਪਾਰਕ ਜ਼ਿਲ੍ਹਾ ਹੈ ਅਤੇ ਵੈਲਿੰਗਟਨ ਦੀ ਅੱਧੀ ਅਬਾਦੀ ਰਹਿੰਦੀ ਹੈ; [[ਪੋਰੀਰੂਆ]], ਜੋ ਉੱਤਰ ਵੱਲ ਪੋਰੀਰੂਆ ਬੰਦਰਗਾਹ ਉੱਤੇ ਸਥਿੱਤ ਹੈ ਅਤੇ ਆਪਣੇ ਮਾਓਰੀ ਅਤੇ ਪ੍ਰਸ਼ਾਂਤ ਟਾਪੂਈ ਭਾਈਚਾਰਿਆਂ ਕਰਕੇ ਪ੍ਰਸਿੱਧ ਹੈ; [[ਉੱਤਲਾ ਹੱਟ]] ਅਤੇ [[ਹੇਠਲਾ ਹੱਟ]], ਜੋ ਉੱਤਰ-ਪੂਰਬ ਵੱਲ ਉਪਨਗਰੀ ਇਲਾਕੇ ਹਨ ਜਿਹਨਾਂ ਨੂੰ ਮਿਲਾ ਕੇ ਹੱਟ ਘਾਟੀ ਕਿਹਾ ਜਾਂਦਾ ਹੈ। ਇਹ ਸ਼ਹਿਰ ਦੁਨੀਆਂ ਦੀ ਸਭ ਤੋਂ ਦੱਖਣਲੀ ਰਾਜਧਾਨੀ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਓਸ਼ੇਨੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}