ਸਟਿੱਲ ਐਲਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
 
ਲਾਈਨ 36:
'''''ਸਟਿੱਲ ਐਲਿਸ''''' [[ਰਿਚਰਡ ਗਲੈਟਜ਼ਰ]] ਤੇ [[ਵਾਸ਼ ਵੇਸਟ]] ਦੁਆਰਾ ਲਿਖੀ ਤੇ ਨਿਰਦੇਸ਼ਿਤ ਇੱਕ 2014 ਅਮਰੀਕਨ ਫ਼ਿਲਮ ਹੈ। <ref>{{cite web|title=Kristen Stewart, Alec Baldwin, Kate Bosworth Join Julianne Moore in ‘Still Alice’|url=http://www.thewrap.com/kristen-stewart-alec-baldwin-kate-bosworth-join-julianne-moore-still-alice/|publisher=thewrap|accessdate=4 March 2014}}</ref><ref>{{cite web|title=AFM: Julianne Moore Boards Adaptation of ‘Alice’ Novel (EXCLUSIVE)|url=http://variety.com/2013/biz/news/julianne-moore-still-alice-1200799643/|publisher=variety|accessdate=4 March 2014}}</ref> ਅਤੇ [[ਲੀਜ਼ਾ ਜਿਨੋਵਾ]] ਦੇ 2007 ਵਿੱਚ ਛਪੇ ਇਸੇ ਨਾਮ ਦੇ ਨਾਵਲ [[ਸਟਿੱਲ ਐਲਿਸ (ਨਾਵਲ)]] ਤੇ ਅਧਾਰਿਤ ਹੈ। ਫ਼ਿਲਮ ਵਿੱਚ ਐਲਿਸ ਹਾਓਲੈੰਡ ਦੀ ਮੁਖ ਭੂਮਿਕਾ ਜੂਲੀਅਨ ਮੂਰ ਨੇ ਨਿਭਾਈ। ਐਲਿਸ ਹਾਓਲੈੰਡ ਕੋਲੰਬੀਆ ਯੂਨਿਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੀ ਅਧਿਆਪਕ ਹੈ ਜਿਸ ਨੂੰ [[ਅਲਜ਼ਾਈਮਰ ਰੋਗ]] ਹੈ। [[ਐਲੇਕ ਬਾਲਡਵਿਨ]] ਨੇ ਐਲਿਸ ਦੇ ਪਤੀ ਦੀ ਭੂਮਿਕਾ ਨਿਭਾਈ। [[ਕ੍ਰਿਸਟਨ ਸਟੀਵਾਰਟ]],[[ਕੇਟ ਬੋਜ਼ਵਰਥ]], [[ਹੰਟਰ ਪੈਰਿਸ਼]] ਨੇ ਉਸਦੇ ਬਚਿਆਂ ਲਿਡੀਆ, ਐਨਾ ਤੇ ਟੋਮ ਦੀ ਭੂਮਿਕਾ ਨਿਭਾਈ।
 
ਫ਼ਿਲਮ ਦਾ ਪ੍ਰੀਮੀਅਰ [[2014 ਟਾਰਾਂਟੋ ਅੰਤਰਰਾਸ਼ਟਰੀ ਫ਼ਿਲਮ ਫੇਸਟੀਵਲ]] ਵਿੱਚ 8 ਸਤੰਬਰ 2014 ਨੂੰ ਹੋਇਆ. <ref>{{cite web|url=http://variety.com/2014/film/news/tiff-toronto-intl-film-festival-gala-special-presentations-1201266480/|title=Advertisement|work=Variety|accessdate=December 2, 2014}}</ref> ਮੂਰ ਨੂੰ ਆਪਣੇ ਅਭਿਨੈ ਲਈ ਕਾਫੀ ਸਲਾਹਿਆ ਗਿਆ, ਤੇ ਉਸਨੂੰ ਇਸ ਫ਼ਿਲਮ ਲਈ ਸਰਵੋਤਮ ਅਭਿਨੇਤਰੀ ਦਾ [[ਗੋਲਡਨ ਗਲੋਬ ਅਵਾਰਡ]], [[ਸਕ੍ਰੀਨ ਐਕਟਰਸ ਗਿਲਡ ਅਵਾਰਡਸ]], [[ਬਾਫ਼ਟਾ ਅਵਾਰਡ]] ਤੇ ਅਕੈਡਮੀ ਅਵਾਰਡ ਵੀ ਮਿਲਿਆ।
 
==ਪਲਾਟ==
ਡਾ. ਐਲਿਸ ਹਾਓਲੈੰਡ ([[ਜੂਲੀਅਨ ਮੂਰ]]), ਕੋਲੰਬੀਆ ਯੂਨਿਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੀ ਅਧਿਆਪਕ ਹੈ, 3 ਬਚਿਆਂ ਦੀ ਮਾਂ ਹੈ, ਤੇ ਜੋਨ ਹਾਓਲੈਂਡ ([[ਐਲੇਕ ਬਾਲਡਵਿਨ]]) ਦੀ ਪਤਨੀ ਹੈ। ਉਸਨੂੰ ਪਤਾ ਚੱਲਦਾ ਹੈ ਕਿ ਉਸਨੂੰ [[ਅਲਜ਼ਾਈਮਰ ਰੋਗ]] ਹੈ। ਜਦੋਂ ਪਤਾ ਲੱਗਦਾ ਹੈ ਕਿ ਇਹ ਬਿਮਾਰੀ ਖਾਨਦਾਨੀ ਹੈ ਤੇ ਐਲਿਸ ਦੇ ਪਿਤਾ ਨੂੰ ਵੀ ਸੀ, ਤਾਂ ਉਸਦੇ ਬੱਚੇ ਆਪਣੇ ਆਪ ਨੂੰ ਜਾਂਚਦੇ ਹਨ ਕਿ ਕੀ ਇਹ ਬਿਮਾਰੀ ਓਹਨਾਂ ਨੂੰ ਵੀ ਹੈ ਯਾ ਨਹੀਂ। ਵੱਡੀ ਕੁੜੀ ਐਨਾ ਦੀ ਟੈਸਟ ਰਿਪੋਰਟ ਦੇ ਮੁਤਾਬਿਕ ਉਸ ਨੂੰ ਵੀ [[ਅਲਜ਼ਾਈਮਰ ਰੋਗ]] ਹੈ। ਐਲਿਸ ਦੇ ਮੁੰਡੇ ਟੋਮ ਦਾ ਟੈਸਟ ਨੇਗੇਟਿਵ ਆਉਂਦਾ ਹੈ। ਤੇ ਉਸਦੀ ਛੋਟੀ ਬੇਟੀ ਲਿਡੀਆ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੀ ਹੈ।
ਐਲਿਸ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਹੈ, ਉਹ ਕੁਝ ਸ਼ਬਦ ਯਾਦ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਉਸ ਨੇ ਲਿਖ ਕੇ ਲਕੋ ਦਿੱਤੇ ਸੀ। ਉਹ ਆਪਣੇ ਫੋਨ ਤੇ ਕੁਛ ਜ਼ਰੂਰੀ ਸਵਾਲ ਵੀ ਪਾਉਂਦੀ ਹੈ ਜਿਸ ਦੇ ਜਵਾਬ ਓਹ ਹਰ ਰੋਜ਼ ਸਵੇਰੇ ਦਿੰਦੀ ਹੈ। ਉਸਦੇ ਅਖੀਰ ਤੇ ਇਕ ਵੀਡੀਓ ਦਾ ਲਿੰਕ ਹੈ ਜੋ ਉਸ ਨੇ ਖੁਦ ਰਿਕਾਰਡ ਕੀਤੀ ਹੈ ਜੋ ਉਸਨੂੰ ਭਵਿੱਖ ਵਿੱਚ ਨੀਂਦ ਦੀਆਂ ਗੋਲੀਆਂ ਦੀ ਵੱਧ ਖ਼ੁਰਾਕ ਨਾਲ ਆਤਮਹੱਤਿਆ ਕਰਨ ਲਈ ਨਿਰਦੇਸ਼ ਦਿੰਦੀ ਹੈ।
 
==ਕਾਸਟ==
ਲਾਈਨ 55:
* ਏਰੀਨ ਡ੍ਰੇਕ - ਜੈਨੀ
 
==ਹਵਾਲੇ==
 
{{ਹਵਾਲੇ}}