ਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[ਤਸਵੀਰ:Wooden_hourglass_3Wooden hourglass 3.jpg|thumb|200px| ਤਿੰਨ ਪਾਵਿਆਂ ਵਾਲੀ ਇੱਕ ਰੇਤ ਘੜੀ ]]
[[ਤਸਵੀਰ:Swatch Irony angle below.jpg|thumb|right|300px]]
'''ਸਮਾਂ''' ਪੈਮਾਇਸ਼ੀ ਨਿਜ਼ਾਮ ਦਾ ਇੱਕ ਅੰਗ ਹੈ ਜਿਸ ਨਾਲ ਦੋ ਘਟਨਾਵਾਂ ਦੇ ਦਰਮਿਆਨ ਦਾ ਵਕਫ਼ਾ ਪਤਾ ਕੀਤਾ ਜਾਂਦਾ ਹੈ।<ref>
ਲਾਈਨ 8:
</ref><ref>
Compact [[Oxford English Dictionary]] A limited stretch or space of continued existence, as the interval between two successive events or acts, or the period through which an action, condition, or state continues. (1971)
</ref> <ref name=DefRefs02/><ref name=DefRefs01/><ref name=Poidevin/> ਪੁਲਾੜ ਦੇ ਤਿੰਨ ਪਾਸਾਰਾਂ ਦੇ ਨਾਲ ਸਮਾਂ ਚੌਥਾ ਪਾਸਾਰ ਹੈ।<ref>"Newton did for time what the Greek geometers did for space, idealized it into an exactly measurable dimension." ''About Time: Einstein's Unfinished Revolution'', Paul Davies, p. 31, Simon & Schuster, 1996, ISBN 978-0684818221</ref> ਪ੍ਰਕਿਰਤਕ ਵਿਗਿਆਨਾਂ ਵਿੱਚ ਇਸ ਦੀ ਪਰਿਭਾਸ਼ਾ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਇਵੇਂ ਕੀਤੀ ਜਾਂਦੀ ਹੈ: ਵਕ਼ਤ ਦਰਅਸਲ ਗ਼ੈਰ ਸਥਾਨਗਤ (nonspatial) ਅਤੇ ਕਾਲਗਤ (temporal) ਘਟਨਾਵਾਂ ਦਾ ਇੱਕ ਸਿਲਸਿਲਾ ਹੈ ਜੋ ਕਿ ਨਾਪਰਤਣਯੋਗ (irreversible) ਹੁੰਦੀਆਂ ਹਨ ਅਤੇ ਅਤੀਤ ਤੋਂ ਵਰਤਮਾਨ ਅਤੇ ਫਿਰ ਭਵਿੱਖ ਵੱਲ ਰਵਾਂ ਰਹਿੰਦੀਆਂ ਹਨ।
[[ਧਰਮ]], [[ਦਰਸ਼ਨ]], ਅਤੇ [[ਵਿਗਿਆਨ]], ਵਿੱਚ ਸਮਾਂ ਚਿਰਕਾਲ ਤੋਂ ਪ੍ਰਮੁੱਖ ਵਿਸ਼ਾ ਰਿਹਾ ਹੈ ਪਰ ਚੱਕਰਦਾਰ ਪਰਿਭਾਸ਼ਾ ਤੋਂ ਅਲੱਗ ਸਾਰੇ ਖੇਤਰਾਂ ਵਿੱਚ ਢੁੱਕਦੀ ਸਮੇਂ ਦੀ ਹੋਰ ਪਰਿਭਾਸ਼ਾ ਵਿਦਵਾਨਾਂ ਦੀ ਪਕੜ ਵਿੱਚ ਪੀਡੀ ਤਰ੍ਹਾਂ ਨਹੀਂ ਆਉਂਦੀ।<ref name=DefRefs02/><ref name=DefRefs01/><ref name=Poidevin/><ref name=Carroll2009>
{{cite book
ਲਾਈਨ 19:
</ref><ref>
St. Augustine, ''Confessions'', Simon & Brown, 2012, ISBN 978-1613823262
</ref> ਫਿਰ ਵੀ, ਵਪਾਰ-ਕਾਰੋਬਾਰ, ਉਦਯੋਗ, ਖੇਡ, ਵਿਗਿਆਨ, ਅਤੇ ਪ੍ਰਦਰਸ਼ਨ ਕਲਾਵਾਂ ਵਰਗੇ ਵੱਖ ਵੱਖ ਖੇਤਰਾਂ ਨੇ ਆਪੋ-ਆਪਣੀਆਂ ਮਾਪ ਪ੍ਰਣਾਲੀਆਂ ਵਿੱਚ ਸਮੇਂ ਦੀ ਕੋਈ ਨਾ ਕੋਈ ਧਰਨਾ ਸ਼ਾਮਿਲ ਕਰ ਰੱਖੀ ਹੈ।<ref name=MLB>
{{cite web
| last=Official Baseball Rules
ਲਾਈਨ 54:
ਸ੍ਰਿਸ਼ਟੀ ਤੋਂ ਪਹਿਲਾਂ ਅੰਧਕਾਰ ਹੀ ਅੰਧਕਾਰ ਸੀ ਅਤੇ ਤਪ ਦੀ ਸ਼ਕਤੀ ਨਾਲ ਯੁਕਤ ਇੱਕ ਤੱਤ ਸੀ। ਸਭ ਤੋਂ ਪਹਿਲਾਂ ਸਾਡੇ ਇੱਥੇ ਰਿਸ਼ੀਆਂ ਨੇ ਕਾਲ ਦੀ ਪਰਿਭਾਸ਼ਾ ਕਰਦੇ ਹੋਏ ਕਿਹਾ ਹੈ: ਕਲਇਤੀ ਸਰਵਾਣਿ ਭੂਤਾਨਿ। <ref>http://www.ramanuja.org/sri/Texts/Gitabhashya2</ref> ਯਾਨੀ, ਕਾਲ ਸੰਪੂਰਣ ਬ੍ਰਹਿਮੰਡ ਨੂੰ, ਸ੍ਰਿਸ਼ਟੀ ਨੂੰ ਖਾ ਜਾਂਦਾ ਹੈ। ਨਾਲ ਹੀ ਕਿਹਾ ਕਿ ਇਹ ਬ੍ਰਹਿਮੰਡ ਕਈ ਵਾਰ ਬਣਿਆ ਅਤੇ ਨਸ਼ਟ ਹੋਇਆ। ਇਹ ਚੱਕਰ ਚੱਲਦਾ ਰਹਿੰਦਾ ਹੈ।
 
==ਹਵਾਲੇ==
{{ਹਵਾਲੇ}}
{{ਅਧਾਰ}}