ਸਵੈਘਾਤੀ ਹਮਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:USS Bunker Hill burning.jpg|thumb|right|Result of [[Kiyoshi Ogawa|Kiyoshi Ogawa's]] ''[[Kamikaze]]'' attack on [[USS Bunker Hill (CV-17)|USS ''Bunker Hill'' (CV-17)]], May 1945]]
 
 
'''ਸਵੈਘਾਤੀ ਹਮਲਾ''' ਜਾਂ '''ਆਤਮਘਾਤੀ ਹੱਲਾ''' ਕਿਸੇ ਨਿਸ਼ਾਨੇ ਉੱਤੇ ਅਜਿਹਾ ਹਮਲਾ ਹੁੰਦਾ ਹੈ ਜਿਸ ਵਿੱਚ ਹਮਲਾਵਰ, ਇਹ ਜਾਣਦੇ ਹੋਏ ਕਿ ਉਹ ਖ਼ੁਦ ਯਕੀਨਨ ਕਾਰਵਾਈ 'ਚ ਮਾਰਿਆ ਜਾਵੇਗਾ, ਦੂਜਿਆਂ ਨੂੰ ਮਾਰਨਾ ਜਾਂ ਭਾਰੀ ਨੁਕਸਾਨ ਕਰਨਾ ਚਾਹੁੰਦਾ ਹੈ। ੧੯੮੧ ਤੋਂ ੨੦੦੬ ਦੇ ਵਿੱਚ-ਵਿੱਚ ਦੁਨੀਆਂ ਭਰ 'ਚ ੧੨੦੦ ਸਵੈਘਾਤੀ ਹਮਲੇ ਹੋਏ ਜੋ ਕਿ ਸਾਰੇ ਅੱਤਵਾਦੀ ਹਮਲਿਆਂ ਦਾ ੪% ਸਨ ਪਰ ਅੱਤਵਾਦ-ਸਬੰਧਤ ਮੌਤਾਂ ਦਾ ੩੨% (੧੪,੫੫੯ ਹਲਾਕ) ਸਨ।<ref name=what>{{cite web|url=http://yaleglobal.yale.edu/content/what-motivates-suicide-bombers-0 |title=What Motivates the Suicide Bombers?| last=Hassan |first=Riaz| work=YaleGlobal |publisher=Yale Center for the Study of Globalization |date=3 September 2009| accessdate=2 November 2012}}</ref> ਇਹਨਾਂ 'ਚੋਂ ੯੦% ਹਮਲੇ [[ਇਰਾਕ]], [[ਇਜ਼ਰਾਇਲ]], [[ਅਫ਼ਗ਼ਾਨਿਸਤਾਨ]], [[ਨਾਈਜੀਰੀਆ]], [[ਪਾਕਿਸਤਾਨ]] ਅਤੇ [[ਸ੍ਰੀਲੰਕਾ]] ਵਿੱਚ ਹੋਏ।<ref name=what/>
 
==ਹਵਾਲੇ==
{{ਹਵਾਲੇ}}