ਸ਼ਾਹ ਅਬਦੁਲ ਲਤੀਫ਼ ਭਟਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 30:
ਫਕੀਰਾਂ ਅਤੇ ਆਪਣੇ ਅਨੁਆਈਆਂ ਦੀ ਸੰਗਤ ਵਿੱਚ ਆਪਣੀ ਜਿੰਦਗੀ ਦੇ ਅਖੀਰਲੇ ਸਾਲ ਬਿਤਾਏ। ਉਨ੍ਹਾਂ ਦੇ ਜਨਮ-ਸਥਾਨ ਉੱਤੇ ਅੱਜ ਕੋਈ ਵੀ ਸਮਾਰਕ ਨਹੀਂ ਹੈ ਜਦੋਂ ਕਿ ਟਿੱਲਾ ਅੰਤਰਰਾਸ਼ਟਰੀ ਮਸ਼ਹੂਰੀ ਪ੍ਰਾਪਤ ਹੈ। ਬਾਬਾ ਫਰੀਦ ਦੇ ਪਾਟਨ ਦੀ ਤਰ੍ਹਾਂ ਇਹ ਵੀ ਇੱਕ ਤੀਰਥਸਥਾਨ ਹੈ। ਸ਼ਾਹ ਅਬਦੁਲ ਲਤੀਫ ਦੇ ਦਾਦੇ ਸ਼ਾਹ ਅਬਦੁਲ ਕਰੀਮ (ਸੰਨ 1536 - 1622) ਵੀ ਇੱਕ ਸ੍ਰੇਸ਼ਟ ਕਵੀ ਸਨ ਜਿਨ੍ਹਾਂ ਦੇ ਪੂਰਵਜ ਹੈਰਾਤ ਤੋਂ 1398 ਵਿੱਚ ਅਮੀਰ ਤੈਮੂਰ ਦੇ ਨਾਲ ਇੱਥੇ ਆਕੇ ਬਸੇ ਸਨ<ref>[http://pustak.org/bs/home.php?bookid=2855 शाह अब्दुल लतीफ और सामयिक भारतीय संस्कृति]</ref>।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}