ਸ਼ਾਹ ਹੁਸੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 56:
ਸੋ, ਸ਼ਾਹ ਹੁਸੈਨ ਦੀ ਕਵਿਤਾ ਦਾ ਵਿਸ਼ੇਸ ਗੁਣ ਇਸ਼ਕ ਤੇ ਉਸ ਤੋਂ ਪੈਦਾ ਹੋਈ ਵਰਦਾਤੇ ਕਲਬੀ ਦਾ ਅਦੁੱਤੀ ਬਿਆਨ ਹੈ। ਵਲਵਲੇ ਦੀ ਜਜ਼ਬੇ ਦੀ ਡੂੰਘਾਈ ਤੇ ਸਚਿਆਈ ਅਤੇ ਫਿਰ ਇਸ ਮੂੰਹ ਜ਼ੋਰ ਵੇਗ ਨੂੰ ਸਾਭਲਣ ਵਾਲੀ ਗੁਟ, ਦੇਸੀ ਚੋਗਿਰਦੇ `ਚੋਂ ਬਿੰਬਾਵਲੀ ਨਾਲ ਭਖਰਦੀ, ਤਰਲ ਤੇ ਵਹਿੰਦੀ, ਲਹਿੰਦੀ ਦੀ ਮਿਸਵਾਲੀ ਬੋਲੀ ਦੀ ਵਰਤੋਂ ਵਿੱਚ ਹੋਰ ਕੋਈ ਸੂਫੀ ਕਵੀ ਹੁਸੈਨ ਨਾਲ ਮੋਢਾ ਨਹੀਂ ਮੇਚ ਸਕਦਾ।
 
==ਹਵਾਲੇ==
{{ਹਵਾਲੇ}}
1. ਪਿਆਰਾ ਸਿੰਘ ਪਦਮ, ਹੁਸੈਨ ਰਚਨਾਵਲੀ, 1968