ਸ਼ਿਲਾਂਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 37 interwiki links, now provided by Wikidata on d:q207752 (translate me)
ਛੋ clean up using AWB
ਲਾਈਨ 62:
'''ਸ਼ਿਲਾਂਗ''' ([[ਖਾਸੀ ਭਾਸ਼ਾ|ਖਾਸੀ]]: ''Shillong''), [[ਭਾਰਤ]] ਦੇ ਇੱਕ ਛੋਟੇ ਜਿਹੇ ਅਤੇ ਖਾਸੀ ਲੋਕਾਂ ਦੇ ਨਿਵਾਸ ਰਾਜ, [[ਮੇਘਾਲਿਆ]] ਦੀ [[ਰਾਜਧਾਨੀ]] ਹੈ। ਇਹ ਪੂਰਬੀ ਖਾਸੀ ਪਹਾੜ ਜ਼ਿਲ੍ਹੇ ਦਾ ਸਦਰ-ਮੁਕਾਮ ਵੀ ਹੈ ਜੋ ੪,੯੦੮ ਫੁੱਟ (੧,੪੯੬ ਫੁੱਟ) ਦੀ ਉਚਾਈ 'ਤੇ ਸਥਿੱਤ ਹੈ ਅਤੇ ਜਿਸਦਾ ਸਭ ਤੋਂ ਉੱਚਾ ਬਿੰਦੂ ਸ਼ਿਲਾਂਗ ਚੋਟੀ ਹੈ ਜਿਸਦੀ ਉਚਾਈ ੧,੯੬੬ ਮੀਟਰ (੬,੪੪੯ ਫੁੱਟ) ਹੈ। ਇਹ ਭਾਰਤ ਦਾ ੩੩੦ਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ ੨੦੧੧ ਮਰਦਮਸ਼ੁਮਾਰੀ ਮੁਤਾਬਕ ੧੪੩,੦੦੭ ਹੈ।<ref>http://www.census2011.co.in/city.php</ref> ਇਹ ਕਿਹਾ ਜਾਂਦਾ ਹੈ ਕਿ ਇੱਥੋਂ ਦੇ ਰਿੜਦੇ ਹੋਏ ਪਹਾੜ ਯੂਰਪੀ ਬਸਤੀਕਾਰਾਂ ਨੂੰ [[ਸਕਾਟਲੈਂਡ]] ਦੀ ਯਾਦ ਦਿਵਾਉਂਦੇ ਸਨ; ਇਸ ਕਰਕੇ ਸ਼ਿਲਾਂਗ ਨੂੰ "ਪੂਰਬ ਦਾ ਸਕਾਟਲੈਂਡ" ਵੀ ਕਿਹਾ ਜਾਂਦਾ ਹੈ। ਅਜੋਕੇ ਦਹਾਕੇ ਵਿੱਚ ਮੇਘਾਲਿਆ ਰਾਜ ਦੀ ਅਬਾਦੀ ਦਾ ਸੰਘਣਾਪਣ ੩੪੨ ਪ੍ਰਤੀ ਵਰਗ ਮੀਲ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ}}