ਸ਼ੇਰ ਸ਼ਾਹ ਸੂਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਮੌਤ: clean up using AWB
ਛੋ clean up using AWB
ਲਾਈਨ 57:
[[File:Sher Shah Suri Tomb.jpg|thumb|left|ਸ਼ੇਰ ਸ਼ਾਹ ਸੂਰੀ ਦਾ ਮਕਬਰਾ]]
ਸੰਨ 952 ਹਿਜਰੀ (22 ਮਈ, 1545) ਨੂੰ ਰੱਬੀ-ਉਲ-ਅੱਵਲ ਦੀ ਦਸਵੀਂ ਤਰੀਕ ਨੂੰ ਸ਼ੇਰ ਸ਼ਾਹ ਦਾ ਦੇਹਾਂਤ ਹੋ ਗਿਆ। ਕਲਿੰਜਰ ਕੋਲ ਲਾਲਗੜ੍ਹ ਵਿੱਚ ਉਹਦੇ ਸਰੀਰ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਕੁਝ ਸਮੇਂ ਬਾਅਦ ਉਹਦੀਆਂ ਹੱਡੀਆਂ ਸਹਸਰਾਮ ਲਿਆ ਕੇ ਉਹਦੇ ਪਿਓ ਦੀ ਕਬਰ ਕੋਲ ਉਹਦੀ ਕਬਰ ਤਮੀਰ ਕਰਵਾਈ ਗਈ ਜੋ ਅੱਜ ਵੀ ਮੌਜੂਦ ਹੈ। ਉਹਦੀ ਮੌਤ ਤੋਂ ਬਾਅਦ ਉਹਦਾ ਛੋਟਾ ਪੁੱਤਰ ਜਲਾਲ ਖ਼ਾਨ ਗੱਦੀ ’ਤੇ ਬੈਠਾ।
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਬਾਦਸ਼ਾਹ]]