ਸਾਂਤਿਆਗੋ ਦੇ ਕਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ using AWB
ਛੋ clean up using AWB
ਲਾਈਨ 46:
'''ਸਾਂਤਿਆਗੋ ਦੇ ਕਾਲੀ''' ({{IPA-es|sanˈtjaɣo ðe ˈkali}}), ਆਮ ਤੌਰ 'ਤੇ '''ਕਾਲੀ''', ਪੱਛਮੀ [[ਕੋਲੰਬੀਆ]] ਵਿੱਚ ਇੱਕ ਸ਼ਹਿਰ ਹੈ ਅਤੇ [[ਕਾਊਕਾ ਘਾਟੀ ਵਿਭਾਗ]] ਦੀ ਰਾਜਧਾਨੀ ਹੈ। ੨੫ ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣ-ਪੱਛਮੀ ਕੋਲੰਬੀਆ ਦਾ ਪ੍ਰਮੁੱਖ ਸ਼ਹਿਰੀ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ ਅਤੇ ਆਪਣੀ ਭੂਗੋਲਕ ਸਥਿਤੀ ਸਦਕਾ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ਼ ਵਧ ਰਹੀਆਂ ਅਰਥਾਚਾਰਾਵਾਂ ਵਿੱਚੋਂ ਇੱਕ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਕੋਲੰਬੀਆ ਦੇ ਸ਼ਹਿਰ]]