ਸਾਓ ਤੋਮੇ ਅਤੇ ਪ੍ਰਿੰਸੀਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 60:
'''ਸਾਓ ਤੋਮੇ ਅਤੇ ਪ੍ਰਿੰਸੀਪੀ''', ਅਧਿਕਾਰਕ ਤੌਰ 'ਤੇ '''ਸਾਓ ਤੋਮੇ ਅਤੇ ਪ੍ਰਿੰਸੀਪੀ ਦਾ ਲੋਕਤੰਤਰੀ ਗਣਰਾਜ''', ਮੱਧ ਅਫ਼ਰੀਕਾ ਦੀ ਪੱਛਮੀ ਭੂ-ਮੱਧ ਰੇਖਾਈ ਤਟ ਕੋਲ ਗਿਨੀ ਦੀ ਖਾੜੀ ਵਿੱਚ ਸਥਿੱਤ ਇੱਕ ਪੁਰਤਗਾਲੀ ਬੋਲਣ ਵਾਲਾ ਟਾਪੂਨੁਮਾ ਦੇਸ਼ ਹੈ। ਇਹ ਦੋ ਮੁੱਖ ਟਾਪੂਆਂ ਦੁਆਲੇ ਵਸੇ ਦੋ ਬਹੀਰਿਆਂ ਦਾ ਬਣਿਆ ਹੋਇਆ ਹੈ: ਸਾਓ ਤੋਮੇ ਅਤੇ ਪ੍ਰਿੰਸੀਪੀ, ਜੋ ੧੪੦ ਕਿ.ਮੀ. ਦੀ ਵਿੱਥ 'ਤੇ ਹਨ ਅਤੇ ਗੈਬਾਨ ਦੀ ਉੱਤਰ-ਪੱਛਮੀ ਤਟਰੇਖਾ ਤੋਂ ਕ੍ਰਮਵਾਰ ੨੫੦ ਕਿ.ਮੀ. ਅਤੇ ੨੨੫ ਕਿ.ਮੀ. ਦੀ ਦੂਰੀ 'ਤੇ ਹਨ। ਦੋਵੇਂ ਟਾਪੂ ਲੁਪਤ ਹੋ ਚੁੱਕੇ ਜਵਾਲਾਮੁਖੀ ਪਹਾੜਾਂ ਦਾ ਹਿੱਸਾ ਹਨ। ਸਾਓ ਤੋਮੇ, ਜੋ ਉਚਿਤ ਅਕਾਰ ਦਾ ਦੱਖਣੀ ਟਾਪੂ ਹੈ, ਭੂ-ਮੱਧ ਰੇਖਾ ਤੋਂ ਜਮ੍ਹਾਂ ਉੱਤਰ ਵੱਲ ਸਥਿੱਤ ਹੈ। ਇਸਦਾ ਨਾਂ ਪੁਰਤਗਾਲੀ ਖੋਜੀਆਂ ਵੱਲੋਂ ਸੰਤ ਥਾਮਸ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ ਜੋ ਇਸ ਟਾਪੂ ਉੱਤੇ ਆਪਣੇ ਪ੍ਰੀਤੀ-ਭੋਜ ਦਿਹਾੜੇ 'ਤੇ ਅੱਪੜਿਆ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}