ਸਾਫ਼ਟਵੇਅਰ ਉੱਨਤਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸਾਫ਼ਟਵੇਅਰ ਉੱਨਤਕਾਰ''' ਉਹ ਸਖ਼ਸ ਹੁੰਦਾ ਹੈ ਜਿਸਦਾ ਵਾਸਤਾ ਸਾਫ਼ਟਵ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
'''ਸਾਫ਼ਟਵੇਅਰ ਉੱਨਤਕਾਰ''' ਉਹ ਸਖ਼ਸ ਹੁੰਦਾ ਹੈ ਜਿਸਦਾ ਵਾਸਤਾ [[ਸਾਫ਼ਟਵੇਅਰ ਉੱਨਤੀ ਅਮਲ]] ਦੇ ਵੱਖ-ਵੱਖ ਪਹਿਲੂਆਂ ਨਾਲ਼ ਹੁੰਦਾ ਹੈ। ਸੰਖੇਪ ਵਿੱਚ, ਉੱਨਤਕਾਰ ਦੂਜਿਆਂ ਦੇ ਵਰਤਣ ਲਈ ਸਾਫ਼ਟਵੇਅਰ "ਬਣਾਉਂਦੇ" ਹਨ।<ref name="hardiman2014">{{cite news | url=http://www.techrepublic.com/article/a-portrait-of-the-modern-cloud-developer/ | title=A portrait of the modern cloud developer | work=TechRepublic | date=24 ਜੁਲਾਈ 2014 | author=Hardiman, Nick | deadurl=no<!--added to archive.org--> }}</ref> ਇਹਨਾਂ ਦੇ ਕੰਮਾਂ ਵਿੱਚ ਸਾਫ਼ਟਵੇਅਰ ਖੋਜ, ਡਿਜ਼ਾਇਨਿੰਗ, ਅਮਲ ਵਿੱਚ ਲਿਆਉਣਾ ਅਤੇ ਪਰਖ ਕਰਨਾ ਸ਼ਾਮਲ ਹਨ।<ref>{{cite web|url=http://www.onetcodeconnector.org/ccreport/15-1133.00 |title=O*NET Code Connector - Software Developers, Systems Software - 15-1133.00 |publisher=Onetcodeconnector.org |accessdate=2013-01-13}}</ref>
ਇਕ ਸਾਫ਼ਟਵੇਅਰ ਉੱਨਤਕਾਰ ਡਿਜ਼ਾਇਨ, [[ਕੰਪਿਊਟਰ ਪ੍ਰੋਗਰਾਮਿੰਗ]], ਜਾਂ [[ਸਾਫ਼ਟਵੇਅਰ ਪੈਦਾਵਾਰ ਇੰਤਜ਼ਾਮ|ਸਾਫ਼ਟਵੇਅਰ]] [[ਪ੍ਰਾਜੈਕਟ ਪ੍ਰਬੰਧਕ|ਪ੍ਰਾਜੈਕਟ ਪ੍ਰਬੰਧਨ]] ਵਿੱਚ ਹਿੱਸਾ ਲੈ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਸਾਫ਼ਟਵੇਅਰ ਉੱਨਤਕਾਰ [[ਆਗੂ ਪ੍ਰੋਗਰਾਮਰ|ਆਗੂ ਪ੍ਰੋਗਰਾਮਰਾਂ]] ਤੋਂ ਰਹਿਮਾਈ ਲੈਂਦੇ ਹੋਣ।
 
==ਹਵਾਲੇ==
{{ਹਵਾਲੇ}}
 
[[Categoryਸ਼੍ਰੇਣੀ:ਸਾਫ਼ਟਵੇਅਰ]]