ਸਾਹਿਤ ਲਈ ਨੋਬਲ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 10:
}}
'''ਸਾਹਿਤ ਲਈ ਨੋਬਲ ਇਨਾਮ ''' ({{lang-sv|Nobelpriset i litteratur}}) 1901 ਤੋਂ ਹਰ ਸਾਲ ਕਿਸੇ ਵੀ ਦੇਸ਼ ਦੇ ਅਜਿਹੇ ਲੇਖਕ ਨੂੰ ਦਿੱਤਾ ਜਾਂਦਾ ਹੈ ਜਿਸਨੇ [[ਅਲਫ਼ਰੈਡ ਨੋਬਲ]] ਦੀ ਵਸੀਅਤ ਦੇ ਸ਼ਬਦਾਂ ਵਿੱਚ, "ਆਦਰਸ਼ ਦਿਸ਼ਾ ਵਿੱਚ ਸਾਹਿਤ ਦੇ ਖੇਤਰ ਦੀ ਸਭ ਤੋਂ ਵਧੀਆ ਕੰਮ" (ਮੂਲ ਸਵੀਡਿਸ਼: ''den som inom litteraturen har producerat det mest framstående verket i en idealisk riktning'').<ref name='nobelorglit'>{{cite web|url=http://nobelprize.org/nobel_prizes/literature/ |title=The Nobel Prize in Literature | work=nobelprize.org}}</ref><ref name='swedishref'>{{cite news | author=John Sutherland | title=Ink and Spit | publisher=The Guardian | url =http://books.guardian.co.uk/review/story/0,,2189673,00.html | work =Guardian Unlimited Books |date=October 13, 2007 | pages =| language = }}</ref> ਕੀਤਾ ਹੋਵੇ। ਭਾਵੇਂ ਕਈ ਵਾਰ ਅੱਡ ਅੱਡ ਰਚਨਾਵਾਂ ਆਲੀਸ਼ਾਨ ਹੋ ਸਕਦੀਆਂ ਹਨ ਪਰ, ਇਥੇ "ਕੰਮ" ਦਾ ਮਤਲਬ ਲੇਖਕ ਦੀ ਸਮੁੱਚੀ ਰਚਨਾ ਤੋਂ ਹੈ। [[ਸਵੀਡਿਸ਼ ਅਕੈਡਮੀ]] ਕੀ ਕਿਸੇ ਸਾਲ ਇਹ ਇਨਾਮ ਕਿਸ ਲੇਖਕ ਨੂੰ ਦੇਣਾ ਹੈ। ਸ਼ੁਰੂ ਅਕਤੂਬਰ ਵਿੱਚ ਅਕੈਡਮੀ ਚੁਣੇ ਗਏ ਲੇਖਕ ਦਾ ਨਾਮ ਐਲਾਨ ਕਰ ਦਿੰਦੀ ਹੈ। <ref name='swedac'>{{cite web|url=http://www.swedishacademy.org/Templates/Article0.aspx?PageID=f6b62c21-7e52-408c-86f7-7eacd9144a13 | title=The Nobel Prize in Literature|publisher=[[Swedish Academy]]}}</ref>
==ਹਵਾਲੇ==
{{ਹਵਾਲੇ}}