ਸਿੰਹਾਲਾ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 25:
}}
'''ਸਿੰਹਾਲਾ'''('''සිංහල''' ''{{Unicode|signhala}}'' {{IPA-si|ˈsiŋɦələ|}}), '''ਸਿੰਹਾਲੀ''' ਜਾਂ '''ਸਿੰਹਲੀ''' {{IPAc-en|s|ɪ|n|ə|ˈ|l|iː|z}},<ref>Laurie Bauer, 2007, ''The Linguistics Student’s Handbook'', Edinburgh</ref> ਭਾਸ਼ਾ ਸ਼ਿਰੀਲੰਕਾ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਭਾਸ਼ਾ ਹੈ। ਸਿੰਹਲੀ ਦੇ ਬਾਅਦ ਸ਼ਿਰੀਲੰਕਾ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ [[ਤਮਿਲ ਭਾਸ਼ਾ|ਤਮਿਲ]] ਹੈ। ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਕਿ ਕਿਸੇ ਦੇਸ਼ ਦਾ ਜੋ ਨਾਮ ਹੋਵੇ ਉਹੀ ਉਸ ਦੇਸ਼ ਵਿੱਚ ਬਸਨੇ ਵਾਲੀ ਜਾਤੀ ਦਾ ਵੀ ਹੋਵੇ ਅਤੇ ਉਹੀ ਨਾਮ ਉਸ ਜਾਤੀ ਦੀ ਬੋਲੀ ਜਾਣ ਵਾਲੀ ਭਾਸ਼ਾ ਦਾ ਵੀ ਹੋਵੇ। ਸਿੰਹਲ ਟਾਪੂ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿੱਚ ਵੱਸਣ ਵਾਲੀ ਜਾਤੀ ਵੀ ਸਿੰਹਲ ਕਹਾਉਂਦੀ ਚੱਲੀ ਆਈ ਹੈ ਅਤੇ ਉਸ ਜਾਤੀ ਦੀ ਭਾਸ਼ਾ ਵੀ ਸਿੰਹਲ ਹੈ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭਾਸ਼ਾਵਾਂ]]