ਸਿੱਖ ਲੁਬਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਲੁਬਾਣਾ ਸਿੱਖ''', [[ਲਬਾਣਾ ਬਿਰਾਦਰੀ]] ਦੇ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ [[ਸਿੱਖ]] ਧਰਮ ਅਪਣਾਇਆ ਸੀ। ਸਿੱਖ ਧਰਮ ਅਪਣਾਉਣ ਤੋਂ ਪਹਿਲਾਂ ਇਹ ਲੋਕ [[ਹਿੰਦੂ]] ਅਤੇ ਸੱਭਿਆਚਾਰਕ ਲੋਕ-ਧਰਮ ਦਾ ਪਾਲਣ ਕਰਦੇ ਸਨ। ਸਿੱਖ ਲੁਬਾਣਿਆਂ ਦੀ ਵੱਡੀ ਅਬਾਦੀ ਪੰਜਾਬ ਵਿੱਚ ਰਹਿੰਦੀ ਹੈ। ਲਬਾਣਾ ਨੂੰ ਲੁਬਾਣਾ, ਲੋਬਾਣਾ, ਲਵਾਣਾ ਅਤੇ ਲੋਹਾਨਾ ਨਾਲ ਵੀ ਲਿਖਿਆ ਜਾਂਦਾ ਹੈ।
 
ਰਿਵਾਇਤੀ ਤੌਰ ਤੇ, ਲਬਾਣਾ ਸ਼ਬਦ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਦਸਿਆ ਜਾਂਦਾ ਹੈ, ਲਵਣ: ਜਿਸ ਦਾ ਅਰਥ ਹੈ ਲੂਣ ਅਤੇ ਵਣਿਜ: ਜਿਸ ਦਾ ਅਰਥ ਹੈ ਵਪਾਰ। ਅਤੀਤ ਵਿੱਚ, ਸਾਰੇ ਸਿੱਖ ਲਬਾਣੇ ਮਾਲ ਦੀ ਢੋਆ-ਢੁਆਈ ਦਾ ਕੰਮ ਅਤੇ ਵਪਾਰ ਕਰਦੇ ਸਨ, ਪਰ ਸਮਾਂ ਪੈਂਦੇ ਜ਼ਿਆਦਾਤਰ ਲੁਬਾਣਿਆਂ ਨੇ ਕਿਰਸਾਨੀ ਦਾ ਕੰਮ ਸ਼ੁਰੂ ਕਰ ਦਿਤਾ ਅਤੇ ਜ਼ਿਮੀਂਦਾਰ ਬਣ ਗਏ।<ref>ਪੰਨਾ ੧੭੧, ਦੀ ਲੁਬਾਣਾਸ ਆਫ਼ ਪੰਜਾਬ, ਕਮਲਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ</ref>
 
==ਸਿੱਖ ਧਰਮ ਦਾ ਪ੍ਰਭਾਵ ਅਤੇ ਪਰਿਵਰਤਨ==
ਲਾਈਨ 27:
* ਸਿੱਖ ਰਾਜ ਦੌਰਾਨ ਲਾਹੋਰ, ਸਿੰਧ, ਗੁਜਰਾਨਵਾਲਾ ਹੈ ਅਤੇ ਝੰਗ ਦੇ ਲਬਾਣੇ, ਦੀਵਾਨ ਸਾਵਨ ਮਾਲ ਦੇ ਹੇਠ ਕਿਰਸਾਨੀ ਦਾ ਕੰਮ ਕਰਦੇ ਰਹੇ। ਉਸ ਸਮੇਂ ਜਿਆਦਾਤਰ ਸਹਿਜਧਾਰੀ ਸਿਖ ਸਨ।<ਹਵਾਲਾ> ਪੰਨਾ 380, ਏਸੇ ਪ੍ਰਾਚੀਨ, ਮੱਧਕਾਲੀ ਅਤੇ ਆਧੁਨਿਕ, ਰਾਜ ਕੁਮਾਰ, ਗਿਆਨ ਪਬਲਿਸ਼ਿੰਗ ਹਾਊਸ ਦੀ ਐਨਸਾਈਕਲੋਪੀਡੀਆ </ ਹਵਾਲਾ>
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਲੁਬਾਣਾ ]]
{{Reflist}}
[[ਸ਼੍ਰੇਣੀ:ਲੁਬਾਣਾ ]]
[[ਸ਼੍ਰੇਣੀ:ਪੰਜਾਬੀ ਲੋਕ]]