ਸੁਨ ਯਾਤ ਸਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 28:
}}
 
'''ਸੁਨ ਯਾਤ-ਸਨ''' (''[[ਚੀਨੀ ਭਾਸ਼ਾ|ਚੀਨੀ]] ਉਚਾਰਨ:ਸੁਨ ਯੀ ਸ਼ੀਐਂ''; ੧੨ ਨਵੰਬਰ ੧੮੬੬ – ੧੨ ਮਾਰਚ ੧੯੨੫)<ref name="singtao1">[[Singtao]] daily. Saturday edition. 23 October 2010. 特別策劃 section A18. Sun Yat-sen Xinhai revolution 100th anniversary edition '''民國之父'''.</ref><ref name=chron-nathall>{{cite web|title=Chronology of Dr. Sun Yat-sen|url=http://www.yatsen.gov.tw/en/index.php?option=com_content&view=article&id=153&Itemid=129|publisher=National Dr. Sun Yat-sen Memorial Hall|accessdate=12 March 2014}}</ref> ਇੱਕ ਚੀਨੀ [[ਇਨਕਲਾਬੀ]], ਮੈਡੀਕਲ ਅਭਿਆਸੀ ਅਤੇ [[ਚੀਨ ਗਣਰਾਜ (੧੯੧੨-੧੯੪੯)|ਚੀਨ ਗਣਰਾਜ]] ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੀ। ਚੀਨ ਗਣਰਾਜ ਬਣਾਉਣ ਵਿੱਚ ਮੋਢੀ ਹੋਣ ਕਰਕੇ ਸੁਨ ਨੂੰ [[ਤਾਈਵਾਨ]] ਵਿੱਚ "[[ਕੌਮ ਦਾ ਪਿਤਾ]]" ਅਤੇ [[ਚੀਨ]] ਵਿੱਚ "ਲੋਕਰਾਜੀ ਇਨਕਲਾਬ ਦਾ ਮੋਹਰੀ" ਆਖਿਆ ਜਾਂਦਾ ਹੈ। ਇਹਨੇ [[ਸ਼ਿਨਹਾਈ ਇਨਕਲਾਬ]] ਦੇ ਸਾਲਾਂ ਦੌਰਾਨ [[ਛਿੰਙ ਖ਼ਾਨਦਾਨ]] ਦੀ ਤਖ਼ਤਾ-ਪਲਟੀ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ੧੯੧੨ ਵਿੱਚ ਚੀਨ ਗਣਰਾਜ ਦੀ ਸਥਾਪਨਾ ਮਗਰੋਂ ਇਹਨੂੰ ਇਹਦਾ ਆਰਜ਼ੀ ਰਾਸ਼ਟਰਪਤੀ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਇਹਨੇ ਹੋਰਾਂ ਨਾਲ਼ ਰਲ਼ ਕੇ [[ਕਵੋਮਿਨਤਾਂਙ]] ਦੀ ਸਥਾਪਨਾ ਕੀਤੀ ਅਤੇ ਇਹਦਾ ਪਹਿਲਾ ਆਗੂ ਬਣਿਆ।<ref>Derek Benjamin Heater. [1987] (1987). Our world this century. Oxford University Press. ISBN 0-19-913324-7, ISBN 978-0-19-913324-6.</ref>
 
{{ਕਾਮਨਜ਼|Sun Yat-sen|ਸੁਨ ਯਾਤ-ਸਨ}}
==ਹਵਾਲੇ==
{{ਹਵਾਲੇ}}