ਸੰਗਰਾਂਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਸੰਗਰਾਂਦ''' ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਭਵ ਹੈ। ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਸ਼ ਅਨੁਸਾਰ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇ।<ref>{{cite web |url= http://www.swaminarayan.org/festivals/uttarayan/index.htm |title=Festivals, Annual Festival - Makar Sankranti (Uttarayan) |first= |last=|work=swaminarayan.org |year=2004 |quote=Sankranti means the entry of the sun from one zodiac to another. |accessdate=25 December 2012}}</ref> ਇਹ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰਾਂ ਸੰਗਰਾਦਾਂ ਹੁੰਦੀਆਂ ਹਨ।<ref>{{cite web |url= http://www.hinduism.co.za/makar.htm |title=Makar Sankranti |first= |last= |work=hinduism.co.za |year=2010 |quote=There are 12 signs of the zodiac. There are 12 Sakrantis as well. |accessdate=25 December 2012}}</ref>
 
==ਹਵਾਲੇ==
{{ਹਵਾਲੇ}}