ਹਾਈਪੋਥਰਮੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox disease | Name = ਹਾਈਪੋਥਰਮੀਆ | Image = Napoleons retreat from moscow.jpg | Caption = During ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 13:
}}
<!-- Definition and Symptoms -->
'''ਹਾਈਪੋਥਰਮੀਆ''' ([[ਯੂਨਾਨੀ ਭਾਸ਼ਾ|ਯੂਨਾਨੀ]] ὑποθερμία ਤੋਂ) ਉਹ ਹਾਲਤ ਹੁੰਦੀ ਹੈ ਜਿਸ ਵਿੱਚ ਸਰੀਰ ਦਾ ਤਾਪਮਾਨ ਆਮ ਨਾਲੋਂ ਘੱਟ ਹੋ ਜਾਂਦਾ ਹੈ। ਇਸ ਤਾਪਮਾਨ ਤੇ ਮੂਲ ਸਰੀਰਕ ਕਿਰਿਆਵਾਂ ਜਾਮ ਹੋ ਜਾਂਦੀਆਂ ਹਨ। ਸਰੀਰ ਦਾ ਤਾਪਮਾਨ 35° ਸੇਲਸੀਅਸ (95 ਡਿਗਰੀ ਫੈਰੇਨਹਾਈਟ) ਤੋਂ ਘੱਟ ਹੋ ਜਾਂਦਾ ਹੈ। <ref name=NEJM2012>{{cite journal|last1=Brown|first1=DJ|last2=Brugger|first2=H|last3=Boyd|first3=J|last4=Paal|first4=P|title=Accidental hypothermia.|journal=The New England Journal of Medicine|date=Nov 15, 2012|volume=367|issue=20|pages=1930–8|pmid=23150960|doi=10.1056/NEJMra1114208}}</ref> ਇਸਦੇ ਵਿਲੱਖਣ ਲੱਛਣ ਤਾਪਮਾਨ ਤੇ ਨਿਰਭਰ ਕਰਦੇ ਹਨ। ਹਲਕੇ ਹਾਈਪੋਥਰਮੀਆ ਵਿੱਚ [[ਕੰਬਣੀ]] ਛਿੜਦੀ ਹੈ ਅਤੇ [[ਮਾਨਸਿਕ ਉਲਝਣ]] ਪੈਦਾ ਹੁੰਦੀ ਹੈ। ਗੰਭੀਰ ਹਾਈਪੋਥਰਮੀਆ ਵਿੱਚ ਕੱਪੜੇ ਉਤਾਰਨਾ ਹੋ ਸਕਦਾ ਹੈ ਅਤੇ ਦਿਲ ਦੇ ਰੁੱਕ ਜਾਣ ਦਾ ਖਤਰਾ ਵੀ ਵਧ ਜਾਂਦਾ ਹੈ।<ref name=NEJM2012/>
 
==ਹਵਾਲੇ==
{{ਹਵਾਲੇ}}