ਹੇਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (6) using AWB
ਛੋ clean up using AWB
ਲਾਈਨ 43:
'''ਹੇਗ''' ਜਾਂ '''ਦਾ ਹੇਗ''' ({{lang-nl|Den Haag}} {{IPA-nl|dɛnˈɦaːx|pron|Nl-Den Haag.ogg}}; ਅਧਿਕਾਰਕ ਤੌਰ 'ਤੇ ''<nowiki>'</nowiki>ਸ-ਗਰਾਵਨਹਾਜ'' {{IPA-nl|ˈsxraːvə(n)ˌɦaːɣə|pron|Nl-'s-Gravenhage.ogg}}) [[ਨੀਦਰਲੈਂਡ]] ਦੇ ਦੱਖਣੀ ਹਾਲੈਂਡ ਸੂਬੇ ਦੀ ਰਾਜਧਾਨੀ ਹੈ। ੫ ਲੱਖ ਦੀ ਅਬਾਦੀ (੧ ਸਤੰਬਰ ੨੦੧੧ ਤੱਕ) ਨਾਲ਼ <ref>{{cite web|url=http://www.denhaag.nl/en/residents/news-and-events/to/Baby-Chris-is-500000th-resident-of-The-Hague.htm|title=Baby Chris is 500,000th resident of The Hague|date=1 September 2011|publisher=Denhaag.nl|accessdate=1 September 2011}}</ref><ref name="haaglandenincijfers1">{{cite web|url=http://www.denhaag.nl/home/bewoners/to/Den-Haag-verwelkomt-halfmiljoenste-inwoner.htm |title=Den Haag verwelkomt halfmiljoenste inwoner |publisher=Denhaag.nl |date= |accessdate=1 September 2011}}</ref> ਅਤੇ ਨੇੜਲੇ ਇਲਾਕਿਆਂ ਨੂੰ ਮਿਲਾ ਕੇ ੧੦ ਲੱਖ ਦੀ ਅਬਾਦੀ ਨਾਲ਼ ਇਹ [[ਅਮਸਤਰਦਮ]] ਅਤੇ [[ਰੋਤਰਦਮ]] ਮਗਰੋਂ ਨੀਦਰਲੈਂਡ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਹੇਗ ਅਤੇ ਰੋਤਰਦਮ ਦਾ ਜੁੜਵਾਂ ਸ਼ਹਿਰੀ ਖੇਤਰ ਦੁਨੀਆਂ ਦਾ ੨੦੬ਵਾਂ ਸਭ ਤੋਂ ਵੱਡਾ ਖੇਤਰ ਹੈ। ਇਹ ਨੀਦਰਲੈਂਡ ਦੇ ਪੱਛਮ ਵੱਲ ਸਥਿੱਤ ਹੈ ਅਤੇ ਇਹ ਹਾਗਲਾਂਦਨ ਬਹੁ-ਨਗਰੀ ਇਲਾਕੇ ਦਾ ਕੇਂਦਰ ਅਤੇ ਰੰਦਸਤੱਦ ਬਹੁ-ਨਗਰੀ ਇਲਾਕੇ ਦੇ ਦੱਖਣ-ਪੱਛਮੀ ਕੋਨੇ ਵੱਲ ਸਥਿੱਤ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਯੂਰਪ ਦੀਆਂ ਰਾਜਧਾਨੀਆਂ]]