ਹੈਨਰੀ ਡੇਵਿਡ ਥੋਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 19:
'''ਹੈਨਰੀ ਡੇਵਿਡ ਥੋਰੋ''' (12 ਜੁਲਾਈ 1817 - 6 ਮਈ 1862) ਇੱਕ ਅਮਰੀਕੀ ਲੇਖਕ, ਕਵੀ, ਦਾਰਸ਼ਨਕ, ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist), ਪ੍ਰਕ੍ਰਿਤੀਵਾਦੀ, ਕਰ-ਵਿਰੋਧੀ, ਵਿਕਾਸ ਆਲੋਚਕ, ਸਰਵੇਖਿਅਕ, ਇਤਿਹਾਸਕਾਰ, ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ।<ref>Howe, Daniel Walker, ''What Hath God Wrought: The Transformation of America, 1815–1848''. ISBN 978-0-19-507894-7, p. 623.</ref> ਉਹ ਸਭ ਤੋਂ ਵਧ ਆਪਣੀ ਕਿਤਾਬ [[ਵਾਲਡਨ]] (Walden) ਕਰਕੇ ਮਸ਼ਹੂਰ ਹੈ। ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ [[ਸਿਵਲ ਨਾਫ਼ਰਮਾਨੀ]] ( Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ।
 
==ਹਵਾਲੇ==
{{ਹਵਾਲੇ}}