ਹੋਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਛੋ clean up using AWB
ਲਾਈਨ 38:
'''ਕੁਇੰਟਸ ਹੋਰੇਸੀਆ ਫਲਾਕਸ''' (8 ਦਸੰਬਰ 65 ਈਪੂ – 27 ਨਵੰਬਰ 8 ਈਪੂ), ਅੰਗਰੇਜ਼ੀ ਬੋਲਣ ਵਾਲੇ ਜਗਤ ਵਿੱਚ '''ਹੋਰੇਸ''' ({{IPAc-en|ˈ|h|ɔr|ɪ|s|,|_|ˈ|h|ɒr|-}}) ਵਜੋਂ ਮਸ਼ਹੂਰ, [[ਅਗਸਟਸ]] ਦੇ ਵੇਲੇ ਮੋਹਰੀ [[ਰੋਮਨ ਸਾਮਰਾਜ|ਰੋਮਨ]] ਪ੍ਰਗੀਤਕ ਕਵੀ ਸੀ। ਭਾਸ਼ਾ-ਮਾਹਿਰ [[ਕੁਇੰਤਲੀਅਨ]] ਕੇਵਲ ਉਸਦੇ [[ਓਡਜ (ਹੋਰੇਸ)|ਓਡਜ]] ਨੂੰ ਹੀ ਪੜ੍ਹਨਯੋਗ ਲਾਤੀਨੀ ਪ੍ਰਗੀਤ ਮੰਨਦਾ ਸੀ: "ਉਹ ਕਈ ਵਾਰ ਉੱਚਾ ਹੋ ਸਕਦਾ ਹੈ, ਪਰ ਫਿਰ ਵੀ ਉਹ, ਸੁਹਜ ਅਤੇ ਸੁਨੱਖ ਪੱਖੋਂ ਪੂਰੀ ਤਰ੍ਹਾਂ ਲਬਰੇਜ਼ ਹੈ, ਉਸ ਦੇ ਬਿੰਬ ਪਰਭਾਵਸ਼ੀਲ ਹਨ, ਅਤੇ ਸ਼ਬਦਾਂ ਦੀ ਆਪਣੀ ਚੋਣ ਵਿੱਚ ਵਾਹਵਾ ਪ੍ਰਬੀਨ ਹੈ।"<ref>Quintilian 10.1.96. The only other lyrical poet Quintillian thought comparable with Horace was the now obscure poet/metrical theorist, [[Caesius Bassus]] (R. Tarrant, ''Ancient receptions of Horace'', 280)</ref>
 
==ਹਵਾਲੇ==
{{ਹਵਾਲੇ}}