ਸ਼ੈਤਾਨੀ ਧਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ using AWB
ਛੋ clean up using AWB
ਲਾਈਨ 2:
'''ਸ਼ੈਤਾਨੀ ਧਰਮ''' ਕਈ ਅਰਧ-ਧਾਰਮਿਕ ਸਾਂਪ੍ਰਦਾ ਦਾ ਨਾਂ ਹੈ ਜੋ ਇੱਕ ਚੰਗੇ ਰੱਬ ਦੇ ਬਜਾਏ ਦੁਸ਼ਟ ਸ਼ੈਤਾਨ ਨੂੰ ਮੰਣਦੇ ਹਨ। ਇਹਨਾਂ ਵਿੱਚੋਂ ਕੁਝ [[ਸ਼ੈਤਾਨ]] ਨੂੰ ਇੱਕ ਦੇਵਤਾ ਮੰਨ ਕੇ ਉਸਦੀ ਠੀਕ ਵਿੱਚ ਪੂਜਾ ਕਰਦੇ ਹਨ, ਪਰ ਕੁਝ ਹੋਰ ਨਾਸਤਿਕ ਹੁੰਦੇ ਹਨ ਅਤੇ ਸ਼ੈਤਾਨ ਸ਼ਬਦ ਦਾ ਮਤਲਬ ਇਸ ਦੁਨੀਆਂ ਦੀ ਕੰਮ-ਵਾਸਨਾ ਅਤੇ ਲਾਲਚ ਲਈ ਲਗਾਉਂਦੇ ਹਨ। ਇਹ ਸ਼ੈਤਾਨਵਾਦੀ ਅਸਲ ਵਿੱਚ ਪਰੰਪਰਾਗਤ ਧਰਮਾਂ ਦੀ ਖਿੱਲੀ ਉਡਾਣਾਂ ਲਈ ਹੀ ਦੁਸ਼ਟਤਾ ਦੇ ਪ੍ਰਤੀਕ ਦੀ ਪੂਜਾ ਕਰਦੇ ਹਨ। ਇਹਨਾਂ ਦੀ ਪੂਜਾ ਪੱਧਤੀਆਂ ਵਿੱਚ ਜਿਆਦਾਤਰ ਪਸ਼ੁਬਲੀ, ਨਰਬਲੀ, ਹੱਤਿਆ ਅਤੇ ਆਤਮਹੱਤਿਆ ਵਰਗੀ ਗੰਦੀ ਚੀਜਾਂ ਹੁੰਦੀਆਂ ਹਨ। ਪਰੰਪਰਾਗਤ ਸ਼ੈਤਾਨਵਾਦੀ [[ਕਾਲ਼ਾ ਜਾਦੂ]] ਵੀ ਕਰਦੇ ਹਨ।<ref name="crsi">{{cite book |title= Contemporary Religious Satanism: A Critical Anthology |year= 2009 |publisher= Ashgate Publishing |isbn= 978-0-7546-5286-1 |author= Jesper Aagaard Petersen |chapter= Introduction: Embracing Satan}}</ref>
 
{{ਅੰਤਕਾ|1==ਹਵਾਲੇ}}==
{{ਹਵਾਲੇ}}
{{ਅਧਾਰ}}