ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
'''ਗਰੈਟ ਬ੍ਰਿਟੈਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ''' (ਅੰਗ੍ਰੇਜ਼ੀ: United K... ਨਾਲ ਪੇਜ ਬਣਾਇਆ
 
No edit summary
ਲਾਈਨ 1:
[[File:Republic of Ireland.svg|thumb|100px|left|ਲਾਲ ਰੰਗ ਵਿੱਚ ਆਇਰਲੈਂਡ ਦਾ ਭਾਗ ਹੈ ਜੋ ਯੂਨਾਈਟਡ ਕਿੰਗਡਮ ਤੋਂ 1922 ਨੂੰ ਵੱਖ ਹੋਇਆ]]
'''ਗਰੈਟ ਬ੍ਰਿਟੈਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ''' (ਅੰਗ੍ਰੇਜ਼ੀ: United Kingdom of Great Britain and Ireland) [[ਯੂਨਾਈਟਡ ਕਿੰਗਡਮ]] ਦਾ ਨਾਂਮ ਅਤੇ ਦੇਸ਼ ਸੀ। ਇਹ ਦੇਸ਼ [[ਗਰੈਟ ਬ੍ਰਿਟੈਨ ਦੀ ਸੰਯੁਕਤ ਰਾਜਸ਼ਾਹੀ|ਗਰੈਟ ਬ੍ਰਿਟੈਨ]] ਅਤੇ [[ਆਇਰਲੈਂਡ ਦੀ ਰਾਜਸ਼ਾਹੀ]] ਨੂੰ, 1 ਜਨਵਰੀ, 1801 ਨੂੰ, ਇੱਕ ਕਰਕੇ ਬਣਾਇਆ ਗਿਆ ਸੀ । 6 ਦਸੰਬਰ, 1922 ਨੂੰ [[ਆਇਰਲੈਂਡ]] ਨੂੰ ਆਜ਼ਾਦੀ ਮਿਲਣ ਤੋਂ ਬਾਅਦ ਆਇਰਲੈਂਡ ਵੱਖ ਹੋ ਗਿਆ । ਪਰ ਯੂਨਾਈਟਡ ਕਿੰਗਡਮ ਦੇ ਵਲੋਂ ਇਹ ਨਾਮ 1927 ਤੱਕ ਵਰਤਿਆ ਗਿਆ ਅਤੇ ਇਸ ਤੋਂ ਬਾਅਦ ਯੂਨਾਈਟਡ ਕਿੰਗਡਮ ਦਾ ਨਾਮ [[ਯੂਨਾਈਟਡ ਕਿੰਗਡਮ|ਗਰੈਟ ਬ੍ਰਿਟੈਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ]] (United Kingdom of Great Britain and Northern Ireland) ਰੱਖਿਆ ।