"ਖਜੂਰ" ਦੇ ਰੀਵਿਜ਼ਨਾਂ ਵਿਚ ਫ਼ਰਕ

699 bytes added ,  5 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
ਛੋ
'''''ਫੀਨਿਕਸ ਦੈਕਟਾਈਲੀਫੇਰਾ''''' ('''ਖਜੂਰ'''<ref name=GRIN>{{cite web|url=http://www.ars-grin.gov/cgi-bin/npgs/html/taxon.pl?28046|title=USDA GRIN Taxonomy}}</ref> ਜਾਂ '''ਡੇਟ ਪਾਮ'''<ref name=GRIN/>) ਖਜ਼ੂਰ ਪਰਿਵਾਰ ਅਰੀਕਾਸੀਏ ਦਾ ਇੱਕ [[ਫੁੱਲਦਾਰ ਪੌਦਾ]] , ਇਸ ਦੀ ਖਾਣ ਵਾਲੇ ਮਿੱਠੇ [[ਫਲ]] ਦੇ ਲਈ ਕਾਸ਼ਤ ਕੀਤੀ ਜਾਂਦੀ ਹੈ. ਇਸਦੇ ਮੂਲ ਸਥਾਨ ਦਾ ਅਸਲ ਪਤਾ ਨਹੀਂ ਹੈ, ਪਰ, ਸੰਭਵ ਹੈ ਕਿ ਇਹ ਇਰਾਕ ਦੇ ਆਲੇ-ਦੁਆਲੇ ਦੀ ਜ਼ਮੀਨ ਵਿਚ ਉਪਜੀ.<ref>Morton, J. 1987. [http://www.hort.purdue.edu/newcrop/morton/date.html Date]. p. 5–11. In: Fruits of warm climates. Julia F. Morton. Miami, FL. — Purdue University. Center for New Crops and Plants Products.</ref>
 
 
==ਖਜੂਰ ==
 
ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ|
 
==ਪੰਜਾਬੀ ਲੋਕਧਾਰਾ ਵਿੱਚ ==
 
<poem>
 
ਲੰਮੀਏ ਨੀ ਲ੍ਝੀਏ ,ਸੁਣ ਮੁਟਿਆਰੇ ,
ਵਧਕੇ ਗਈ ਏ ਖਜੂਰ ਵਾਗੂੰ ,
ਹੱਥ ਲਾਇਆ ਤੇ ਤੱਪ ਗਈ ਏ
ਤਦੁਂਰ ਵਾਗੂੰ ..........,
ਹੱਥ ਲਾਇਆ ਤੇ ......
 
<\poem>
 
==ਹਵਾਲੇ==
{{ਹਵਾਲੇ}}