ਵਿਨਾਇਕ ਦਮੋਦਰ ਸਾਵਰਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
 
'''ਵਿਨਾਇਕ ਦਮੋਦਰ ਸਾਵਰਕਰ''' (28 ਮਈ 1883 – 26 ਫ਼ਰਵਰੀ 1966) ਇੱਕ ਭਾਰਤੀ ਆਜ਼ਾਦੀ ਘੁਲਾਟੀਏ ਅਤੇ ਉੱਚ ਕੋਟੀ ਦੇ ਲੇਖਕ ਅਤੇ ਕਵੀ ਸਨ। ਉਹਨਾਂ ਨੂੰ ''ਵੀਰ ਸਾਵਰਕਰ'' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹਨਾਂ ਨੇ ਹਿੰਦੂਆਂ ਵਿੱਚੋਂ ਜਾਤ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਅਗਵਾਈ ਕੀਤੀ ਅਤੇ ਧਰਮ ਤਬਦੀਲ ਕਰ ਚੁੱਕੇ ਹਿੰਦੂਆਂ ਨੂੰ ਮੁੜ ਤੋਂ ਹਿੰਦੂ ਬਣਾਉਣ ਦਾ ਵਿਚਾਰ ਦਿੱਤਾ। ਉਹਨਾਂ ਨੇ ਹਿੰਦੂ ਰਾਸ਼ਟਰ ਦੀ ਰਾਜਨੀਤਿਕ ਵਿਚਾਰਧਾਰਾ [[ਹਿੰਦੂਤਵ]] ਨੂੰ ਵਿਕਸਿਤ ਕਰਨ ਵਿੱਚ ਓਹਨਾ ਨੇ ਬੜਾ ਖ਼ਾਸ ਯੋਗਦਾਨ ਦਿੱਤਾ। ਉਹਨਾਂ ਅਨੁਸਾਰ ਇਹ ਹਿੰਦੂ ਵਿਚਾਰਧਾਰਾ ਤੋਂ ਵੱਖ ਹੈ। ਸਾਵਰਕਰ ਦੇ ਹਿੰਦੂਤਵ ਦਾ ਉਦੇਸ਼ ਇੱਕ ਸਮੂਹਿਕ ਹਿੰਦੂ ਪਹਿਚਾਣ ਬਣਾਉਣਾ ਸੀ।
'''ਵਿਨਾਇਕ ਦਮੋਦਰ ਸਾਵਰਕਰ''' (28 ਮਈ 1883 – 26 ਫ਼ਰਵਰੀ 1966) ਇੱਕ ਭਾਰਤੀ ਆਜ਼ਾਦੀ ਘੁਲਾਟੀਏ<ref>{{Cite book|last=Chandra|first=Bipan|title=India's Struggle for Independence|publisher=Penguin Books India|location=New Delhi|year=1989|page=145|isbn=978-0-14-010781-4}}</ref><ref name="pandav">{{Cite book
| title = Veer Savarkar
| first = Dhananjay
| last = Keer
| publisher = Popular Prakashan
| location = Bombay
| year = 1966
| oclc = 3639757
'''ਵਿਨਾਇਕ | ਦਮੋਦਰisbn ਸਾਵਰਕਰ'''= (28 ਮਈ 1883 – 26 ਫ਼ਰਵਰੀ 1966) ਇੱਕ ਭਾਰਤੀ ਆਜ਼ਾਦੀ ਘੁਲਾਟੀਏ978-0-86132-182-7}}</ref> ਅਤੇ ਉੱਚ ਕੋਟੀ ਦੇ ਲੇਖਕ ਅਤੇ ਕਵੀ ਸਨ। ਉਹਨਾਂ ਨੂੰ ''ਵੀਰ ਸਾਵਰਕਰ'' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹਨਾਂ ਨੇ ਹਿੰਦੂਆਂ ਵਿੱਚੋਂ ਜਾਤ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਅਗਵਾਈ ਕੀਤੀ ਅਤੇ ਧਰਮ ਤਬਦੀਲ ਕਰ ਚੁੱਕੇ ਹਿੰਦੂਆਂ ਨੂੰ ਮੁੜ ਤੋਂ ਹਿੰਦੂ ਬਣਾਉਣ ਦਾ ਵਿਚਾਰ ਦਿੱਤਾ। ਉਹਨਾਂ ਨੇ ਹਿੰਦੂ ਰਾਸ਼ਟਰ ਦੀ ਰਾਜਨੀਤਿਕ ਵਿਚਾਰਧਾਰਾ [[ਹਿੰਦੂਤਵ]] ਨੂੰ ਵਿਕਸਿਤ ਕਰਨ ਵਿੱਚ ਓਹਨਾ ਨੇ ਬੜਾ ਖ਼ਾਸ ਯੋਗਦਾਨ ਦਿੱਤਾ। ਉਹਨਾਂ ਅਨੁਸਾਰ ਇਹ ਹਿੰਦੂ ਵਿਚਾਰਧਾਰਾ ਤੋਂ ਵੱਖ ਹੈ। ਸਾਵਰਕਰ ਦੇ ਹਿੰਦੂਤਵ ਦਾ ਉਦੇਸ਼ ਇੱਕ ਸਮੂਹਿਕ ਹਿੰਦੂ ਪਹਿਚਾਣ ਬਣਾਉਣਾ ਸੀ।
 
==ਹਵਾਲੇ==